ਵਾਜਪਾਈ ਦੀ ਹਾਲਤ ਪਿਛਲੇ 24 ਘੰਟੇ 'ਚ ਗੰਭੀਰ

ਨਵੀਂ ਦਿੱਲੀ—  ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਪਿਛਲੇ 24 ਘੰਟੇ 'ਚ ਗੰਭੀਰ ਹੋ ਗਈ ਹੈ। ਉਨ•ਾਂ ਨੂੰ ਏਮਜ਼ 'ਚ ਲਾਈਫ ਸਪੋਰਟ ਸਿਸਟਮ ਲਈ ਰੱਖਿਆ ਗਿਆ ਹੈ। ਉਨ•ਾਂ ਦੀ ਸਿਹਤ 'ਚ ਅਜੇ ਕੋਈ ਸੁਧਾਰ ਨਹੀਂ ਹੋਇਆ ਹੈ।ਏਮਜ਼ ਵੱਲੋਂ ਵਾਜਪਈ ਦਾ ਨਵਾਂ ਹੈਲਥ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ,ਜਿਸ 'ਚ ਕਿਹਾ ਗਿਅ ਹੈ ਕਿ ਉਨ•ਾਂ ਦੀ ਸਥਿਤੀ ਪਹਿਲਾਂ ਵਰਗੀ ਹੀ ਨਾਜ਼ੁਕ ਬਣੀ ਹੋਈ ਹੈ।ਮੀਡੀਆ ਰਿਪੋਰਟ ਮੁਤਾਬਕ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਟਲ ਜੀ ਨੂੰ ਦੇਖਣ ਇਕ ਵਾਰ ਫਿਰ ਏਮਜ਼ ਪੁੱਜਣਗੇ।

  • Topics :

Related News