ਰਾਫੇਲ ਮੁੱਦੇ 'ਤੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਝੂਠ ਬੋਲਣਾ ਬੰਦ ਕਰਨ

ਨਵੀਂ  ਦਿੱਲੀ—

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ  ਰਾਫੇਲ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ  ਝੂਠ ਬੋਲਣਾ ਬੰਦ ਕਰਨ ਲਈ ਕਿਹਾ ਹੈ। ਐਤਵਾਰ ਦੋਹਾਂ 'ਤੇ ਜਵਾਬੀ ਹਮਲੇ ਕਰਦਿਆਂ ਰਾਹੁਲ  ਨੇ ਕਿਹਾ ਕਿ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.)  ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਜੇਤਲੀ 'ਤੇ ਦੋਸ਼ ਲਾਇਆ ਕਿ ਉਹ ਸੱਚ ਤੇ ਝੂਠ ਨੂੰ  ਘੁਮਾਉਣ ਵਿਚ ਮਾਹਿਰ ਹਨ। ਉਨ੍ਹਾਂ ਦਾ ਸੱਚ ਝੂਠਾ ਹੁੰਦਾ ਹੈ ਅਤੇ ਉਹ ਉਸ ਦੇ ਬਚਾਅ ਵਿਚ  ਉਤਰਦੇ ਹਨ, ਜਿਸ ਦਾ ਬਚਾਅ ਕਰਨਾ ਅਸੰਭਵ ਹੁੰਦਾ ਹੈ।

  • Topics :

Related News