827 ਪੋਰਨ ਵੈੱਬਸਾਈਟਾਂ ਬੰਦ ਕਰਨ ਦਾ ਹੁਕਮ

ਨਵੀਂ ਦਿੱਲੀ -

ਸਰਕਾਰ ਨੇ ਉਤਰਾਖੰਡ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਇੰਟਰਨੈੱਟ ਸੇਵਾ ਦੇਣ ਵਾਲਿਆਂ (ਆਈ. ਐੱਸ. ਪੀ.) ਨੂੰ 827 ਪੋਰਨ ਵੈੱਬਸਾਈਟਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕੋਰਟ ਨੇ ਹਾਲ ਹੀ ਵਿਚ ਅਸ਼ਲੀਲਤਾ ਫੈਲਾ ਰਹੀਆਂ 857 ਵੈੱਬਸਾਈਟਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਨੇ 827 ਪੋਰਨ ਵੈੱਬਸਾਈਟਾਂ ਨੂੰ ਹੀ ਬੰਦ ਕਰਨ ਲਈ ਕਿਹਾ ਹੈ। ਜਾਂਚ ਵਿਚ 857 ਵਿਚੋਂ 30 ਸਾਈਟਾਂ ’ਤੇ ਅਸ਼ਲੀਲ ਸਮੱਗਰੀ ਨਹੀਂ ਮਿਲੀ ਹੈ।  

  • Topics :

Related News