ਪੰਜਾਬ ਮੰਤਰੀ ਮੰਡਲ ਦੀ ਬੈਠਕ ਹੁਣ 17 ਅਕਤੂਬਰ ਨੂੰ

Oct 16 2018 03:50 PM

ਚੰਡੀਗੜ੍ਹ :

ਪੰਜਾਬ ਮੰਤਰੀ ਮੰਡਲ ਦੀ 16 ਅਕਤੂਬਰ ਨੂੰ ਹੋਣ ਵਾਲੀ ਬੈਠਕ ਹੁਣ 17 ਅਕਤੂਬਰ ਨੂੰ ਹੋਵੇਗੀ। ਜਾਣਕਾਰੀ ਮੁਤਾਬਕ 16 ਅਕਤੂਬਰ ਦੀ ਮੀਟਿੰਗ ਲਈ ਕੋਈ ਖਾਸ ਏਜੰਡਾ ਨਹੀਂ ਸੀ ਪਰ 17 ਅਕਤੂਬਰ ਨੂੰ ਹੋਣ ਵਾਲੀ ਬੈਠਕ 'ਚ ਕੁਝ ਹੋਰ ਏਜੰਡੇ ਸ਼ਾਮਲ ਕਰਨ ਦੀ ਤਿਆਰੀ ਹੈ।

  • Topics :

Related News