ਕਾਂਗਰਸੀ ਨੇਤਾ ਤੇ ਮੌਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

Jul 01 2018 01:58 PM

ਗੁਰਦਾਸਪੁਰ ਕਾਂਗਰਸੀ ਨੇਤਾ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਹਾਯਾਤ ਨਗਰ 'ਚ ਕਾਂਗਰਸੀ ਨੇਤਾ ਓਂਕਾਰ ਸਿੰਘ 'ਤੇ ਉਨ•ਾਂ ਦੇ ਘਰ ਦੇ ਬਾਹਰ 2 ਮੋਟਸਾਈਕਲਾਂ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਕਾਂਗਰਸੀ ਨੇਤਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ•ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  

  • Topics :

Related News