ਪੈਟਰੋਲ ਪੰਪ ਤੇ60 ਹਜਾਰ ਦੀ ਲੁੱਟ

Jul 02 2018 02:07 PM

ਪਠਾਨਕੋਟ ਪਠਾਨਕੋਟ 'ਚ ਪਿਸਤੌਲ ਦੀ ਨੌਕ 'ਤੇ ਨਕਾਬਪੋਸ਼ ਲੁਟੇਰਿਆਂ ਵਲੋਂ ਪੈਟਰੋਲ ਪੰਪ ਤੋਂ 60 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ ਪਠਾਨਕੋਟ ਦੇ ਪਿੰਡ ਝਾਕੋਲਾਹੜੀ ਨੜਦੀਕ ਕੇ. ਐੱਸ. ਧੋਬੜਾ ਪੈਟਰੋਲ ਪੰਪ 'ਤੇ 2 ਮੋਟਸਾਈਕਲਾਂ 'ਤੇ ਆਏ 3 ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੌਕ 'ਤੇ ਪੰਪ ਦੇ ਕਰਿੰਦੇ ਕੋਲੋਂ 60 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।  

  • Topics :

Related News