ਰੋਹਿਤ ਸ਼ਰਮਾ ਆਊਟ

Jun 22 2019 03:57 PM

ਨਵੀਂ ਦਿੱਲੀ: 

ਭਾਰਤੀ ਕ੍ਰਿਕੇਟ ਟੀਮ ਅੱਜ ਆਪਣਾ ਪੰਜਵਾਂ ਮੈਚ ਖੇਡ ਰਹੀ ਹੈ ਜਿਸ ‘ਚ ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਦਾ ਲੱਗਿਆ ਹੈ। ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ਟਮਿ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ‘ਚ ਉਤਰੇ ਹਨ। ਹੁਣ ਤਕ ਟੀਮ ਨੇ 14 ਓਵਰਾਂ ‘ਚ 13 ਦੋੜਾਂ ਬਣਾ ਲਈਆਂ ਹਨ।

  • Topics :

Related News