ਉਨ੍ਹਾਂ ਦੀ ਗਿਣਤੀ 20,139 ਨਿਕਲੀ।

Apr 02 2019 03:18 PM

ਨਵੀਂ ਦਿੱਲੀ:

ਜਿਨਹਾਂ ਲੋਕਾਂ ਨੂੰ ਚੀਜ਼ਾਂ ਇੱਕਠੀਆਂ ਕਰਨ ਦਾ ਸ਼ੌਕ ਹੁੰਦਾ ਹੈ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਇੱਕਠੀਆਂ ਕਰਦੇ ਹਨ। ਇਨ੍ਹਾਂ ‘ਚ ਸਟੈਂਪ, ਕਿਤਾਬਾ, ਫ਼ਿਲਮਾਂ ਅਤੇ ਕਈ ਮਹਿੰਗੀਆਂ ਚੀਜ਼ਾਂ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਇੱਕਠਾ ਕਰ ਉਹ ਵਰਲਡ ਰਿਕਾਰਡ ਕਾਈਮ ਕਰ ਦਿੰਦੇ ਹਨ। ਪਰ ਕੀ ਤੁਸੀ ਸੋਚ ਸਕਦੇ ਹੋ ਕੀ ਕਿਸੇ ਵਿਅਕਤੀ ਕੋਲ ਇੰਨੇ ਵੀਡੀਓ ਗੇਮਸ ਹੋ ਸਕਦੇ ਹਨ ਜਿੰਨੇ ਇੱਕ ਬੱਚੇ ਨੇ ਆਪਣੀ ਜ਼ਿੰਦਗੀ ‘ਚ ਵੀ ਨਾ ਦੇਖੇ ਹੋਣ। Antonio Monteiro ਨਾਂਅ ਦੇ ਵਿਅਕਤੀ ਟੈਕਸਸ ‘ਚ ਰਹਿੰਦਾ ਹੈ ਅਤੇ ਉਸ ਦਾ ਨਾਂਅ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਕੀਤਾ ਗਿਆ ਹੈ। ਇਹ ਰਿਕਾਰਡ ਉਸ ਕੋਲ ਵੀਡੀਓ ਗੇਮਸ ਦੀ ਕਲੇਕਸ਼ਨ ਕਰਕੇ ਉਸ ਦੇ ਨਾਂਅ ਹੈ। ਜਦੋਂ 8 ਦਿਨਾਂ ਦਾ ਸਮਾਂ ਲੱਗਾ Antonio ਦੀ ਗੇਮਸ ਦੀ ਕਲੇਕਸ਼ਨ ਗਿਣੀ ਗਈ ਤਾਂ ਉਨ੍ਹਾਂ ਦੀ ਗਿਣਤੀ 20,139 ਨਿਕਲੀ। Antonio ਦਾ ਕਲੈਕਸ਼ਨ ਪੂਰੇ ਕਮਰੇ ‘ਚ ਫੈਲਿਆ ਹੋਇਆ ਹੈ ਜਿਸ ‘ਚ 900 ਪੱਲਸ ਪਲੇਸਟੇਸ਼ਨ, 4 ਗੇਮਸ, 500 ਪੱਲਸ ਯਬੋਣ ਵਨ ਗੇਮਸ, 118 ਨਿਨਟੇਂਡੋ ਸਵਿਚ ਗੇਮਸ, ਕੰਪਲੀਟ ਪਲੇਅ ਸਟੇਸ਼ਨ 2 ਅਤੇ ਹੋਰ ਵਧੇਰੀ ਕਲੇਕਸ਼ਨ ਹੈ। Monteiro ਦਾ ਕਹਿਣਾ ਹੈ ਕਿ ਇਸ ਤਰਹਾਂ ਦੇ ਹੋਰ ਵੀ ਵੀਡੀਓ ਗੇਮਸ ਨੂੰ ਉਹ ਹਮੇਸ਼ਾ ਇੱਕਠਾ ਕਰਦੇ ਰਹਿਣਗੇ।

 

  • Topics :

Related News