ਦਿੱਲੀ-ਅੰਮ੍ਰਿਤਸਰ ‘ਚ ਇੰਡੀਗੋ ਦੀਤੀਜੀ ਫਲਾਈਟ ਸ਼ੁਰੂ

Oct 05 2019 01:23 PM

ਅੰਮ੍ਰਿਤਸਰ:

ਦਿੱਲੀ-ਅੰਮ੍ਰਿਤਸਰ ਦਰਮਿਆਨ ਹਵਾਈ ਸੇਵਾ ਦੇਣ ਵਾਲੀ ਏਅਰਲਾਈਨ ਕੰਪਨੀ ਇੰਡੀਗੋ ਏਅਰਲਾਈ ਦਸੰਬਰ ਮਹੀਨੇ ‘ਚ ਇਸ ਰੂਟ ‘ਤੇ ਆਪਣੀ ਫਲਾਈਟ ਦੀ ਗਿਣਤੀ ਵਧਾਉਣ ਜਾ ਰਹੀ ਹੈ। ਇੱਕ ਦਸੰਬਰ ਤੋਂ ਦਿੱਲੀ-ਅੰਮ੍ਰਿਤਸਰ ‘ਚ ਇੰਡੀਗੋ ਦੀਤੀਜੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਦਿੱਲੀ ‘ਚ ਸਵੇਰੇ 6:20 ਵਜੇ ਉਡਾਨ ਭਰਣ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਇਹ ਫਲਾਈਟ 7:50 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੇਗੀ। ਅੱਧਾ ਘੰਟਾ ਰੁਕਣ ਤੋਂ ਬਾਅਦ ਇਹ ਫਲਾਈਟ ਸਵੇਰੇ 8:20 ਅੰਮ੍ਰਿਤਸਰ ਤੋਂ ਰਵਾਨਾ ਹੋਕੇ ਦਿੱਲੀ ਸਵੇਰੇ 9:40 ਵਜੇ ਪਹੁੰਚੇਗੀ। ਇਸ ਰੂਟ ‘ਤੇ ਇੰਡੀਗੋ ਦੀ ਦਿੱਲੀ-ਅੰਮ੍ਰਿਤਸਰ ‘ਤੇ ਪਹਿਲਾਂ ਹੀ ਦੋ ਫਲਾਈਟਾਂ ਕੰਮ ਕਰ ਰਹੀਆਂ ਹਨ।

  • Topics :

Related News