ਐਸੋਸੀਏਸ਼ਨ ਵਲੋਂ ਯਾਤਰੀਆਂ ਦੀ ਸਹੂਲਤ ਲਈ ਹੋਰ ਵੀ ਸਮਾਨ ਭੇਟ ਕੀਤਾ ਜਾਵੇਗਾ

Aug 22 2019 02:30 PM

ਪਠਾਨਕੋਟ

ਸ਼ਿਵ ਸੇਵਾ ਸਮਿਤੀ ਸੁੰਦਰ ਨਗਰ ਵਲੋਂ ਮਨੀਮਹੇਸ਼ ਯਾਤਰੀਆਂ ਲਈ ਭਰਮੌਰ ਦੇ ਸਠਲੀ ਵਿਖੇ ਲਗਾਏ ਜਾ ਰਹੇ ਭੰਡਾਰੇ ਵਿਚ ਮਾਰਕੀਟਿੰਗ ਐਸੋਸੀਏਸ਼ਨ ਵਲੋਂ ਦਵਾਈਆਂ ਤੇ ਹੋਰ ਸਮਾਨ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੂੰ ਭੇਟ ਕੀਤਾ | ਪਠਾਨਕੋਟ ਮਾਰਕੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਮਹਾਜਨ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਯਾਤਰੀਆਂ ਦੀ ਸਹੂਲਤ ਲਈ ਹੋਰ ਵੀ ਸਮਾਨ ਭੇਟ ਕੀਤਾ ਜਾਵੇਗਾ | ਇਸ ਮੌਕੇ ਵਰੁਣ ਕੁਮਾਰ, ਦੀਪਕ ਜੋਸ਼ੀ, ਸੁਮਿਤ ਮਹਾਜਨ, ਵਿਕਾਸ ਖਜੂਰੀਆ, ਰੋਹਿਤ ਜੋਸ਼ੀ, ਅੰਕੁਰ ਮਹਾਜਨ, ਅਜੇ ਗਿੱਲ, ਪੁਨੀਤ ਸ਼ਰਮਾ ਆਦਿ ਹਾਜ਼ਰ ਸਨ |  

  • Topics :

Related News