ਜਾਰਜ ਫਰਨਾਂਡੀਸ ਇਸ ਦੁਨੀਆ ਤੋਂ ਰੁਕਸਤ ਹੋ ਗਏ

ਨਵੀਂ ਦਿੱਲੀ:

ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਸ ਇਸ ਦੁਨੀਆ ਤੋਂ ਰੁਕਸਤ ਹੋ ਗਏ ਹਨ। ਫਰਨਾਂਡੀਸ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਮੰਤਰੀ ਸੀ। ਉਹ 88 ਸਾਲ ਦੇ ਸੀ। ਉਨ੍ਹਾਂ ਨੇ ਅੱਜ ਦਿੱਲੀ ਦੇ ਮੈਕਸ ਹਸਪਤਾਲ ‘ਚ ਆਖਰੀ ਸਾਹ ਲਏ। ਜਾਰਜ ਫਰਨਾਂਡੀਸ ਲੰਬੇ ਸਮੇਂ ਤੋਂ ਬਿਮਾਰ ਸੀ। ਆਖਰੀ ਵਾਰ ਉਹ ਅਗਸਤ 2009 ਤੋਂ ਜੁਲਾਈ 2010 ਤਕ ਰਾਜਸਭਾ ਸੰਸਦ ਰਹੇ ਸੀ।

  • Topics :

Related News