ਕਾਰਨ ਦੱਸੋ ਨੋਟਿਸ ਜਾਰੀ

Oct 24 2018 04:14 PM

ਅੰਮ੍ਰਿਤਸਰ

  ਸਿੱਖਿਆ ਵਿਭਾਗ ਨੇ 71 ਸਰਕਾਰੀ ਸਕੂਲਾਂ ਦੇ ਕੰਪਿਊਟਰ ਟੀਚਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੰਪਿਊਟਰ ਅਧਿਆਪਕਾਂ ਤੋਂ ਪੁੱਛਿਆ ਗਿਆ ਕਿ ਉਹ ਦੱਸਣ ਕਿ ਕੰਪਿਊਟਰ ਵਿਸ਼ੇ ਵਿਚ ਵਿਦਿਆਰਥੀਆਂ ਦਾ ਪ੍ਰੀਖਿਆ ਨਤੀਜਾ ਖ਼ਰਾਬ ਕਿਉਂ ਆਇਆ ਹੈ। ਇਹ ਜਵਾਬ ਉਨ੍ਹਾਂ ਨੂੰ ਸਥਾਨਕ ਦਫ਼ਤਰ ਦੇ ਆਈ. ਸੀ. ਟੀ. ਬ੍ਰਾਂਚ ਵਿਚ 25 ਅਕਤੂਬਰ ਤੱਕ ਜਮ੍ਹਾਂ ਕਰਵਾਉਣਾ ਹੈ, ਜਿਨ੍ਹਾਂ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਦੇ ਨਤੀਜੇ ਖ਼ਰਾਬ ਆਏ ਹਨ। 

  • Topics :

Related News