ਵਰਦੇ ਮੀਂਹ ਵਚਿ ਸੁਨੀਲ ਜਾਖਡ਼ ਦੇ ਰੋਡ ਸ਼ੋਅ ਵਚਿ ਲੋਕਾਂ ਦਾ ਆਇਆ ਸੈਲਾਬ

May 17 2019 04:05 PM

ਸੁਜਾਨਪੁਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖਡ਼ ਵੱਲੋਂ ਅੱਜ ਇੱਥੇ ਕੱਢੇ ਗਏ ਰੋਡ ਸ਼ੋਅ ਵਚਿ ਵਰਦੇ ਮੀਂਹ ਵਚਿ ਲੋਕਾਂ ਦਾ ਸੈਲਾਬ ਆ ਗਆਿ। ਆਪਣੇ ਹਜਾਰਾਂ ਸਮਰੱਥਕਾਂ ਦੀਆਂ ਸੁਭਕਾਮਨਾਵਾਂ ਕਬੂਲਦਆਿਂ ਸ੍ਰੀ ਸੁਨੀਲ ਜਾਖਡ਼ ਨੇ ਕਹਾ ਕ ਿਉਨਾਂ ਨੇ ਆਪਣੇ ਪੱਿਛਲੇ ਕਾਰਜਕਾਲ ਵਚਿ ਕੰਮ ਕਰਕੇ ਵਖਾਇਆ ਹੈ ਅਤੇ ਅੱਗੇ ਵੀ ਲੋਕ ਵਸਿਵਾਸ਼ ਤੇ ਖਰਾ ਉਤਰਦਆਿਂ ਉਹ ਆਪਣੇ ਹਲਕੇ ਦੇ ਵਕਾਸ ਨੂੰ ਇਸੇ ਤਰਾਂ ਜਾਰੀ ਰੱਖਣਗੇ।  ਸ੍ਰੀ ਸੁਨੀਲ ਜਾਖਡ਼ ਨੇ ਕਹਾ ਕ ਿਉਹ ਵਕਾਸ ਦਾ ਏਂਜਡਾ ਲੈ ਕੇ ਚੱਲੇ ਹਨ ਅਤੇ ਲੋਕਾਂ ਨੂੰ ਵੀ ਵਕਾਸ ਅਤੇ ਉਨਾਂ ਦੇ ਸਥਾਨਕ ਮਸਲਆਿਂ ਦਾ ਹੱਲ ਚਾਹੀਦਾ ਹੈ। ਉਨਾਂ ਨੇ ਦੱਸਆਿ ਕ ਿਸਾਡੀ ਸੂਬਾ ਸਰਕਾਰ ਵੱਲੋਂ ਸੁਜਾਨਪੁਰ ਦੇ ਲੋਕਾਂ ਦੀ ਸੀਵਰੇਜ ਦੀ ਮੰਗ ਨੂੰ ਮੰਨਦਆਿਂ ਚੌਣਾਂ ਤੋਂ ਪਹਲਾਂ ਹੀ ਫੈਸਲਾ ਕਰ ਲਆਿ ਸੀ ਕ ਿਇੱਥੇ ਸੀਵਰੇਜ ਪਾਇਆ ਜਾਵੇਗਾ। ਉਨਾਂ ਨੇ ਕਹਾ ਕ ਿਕਾਂਰਗਸ ਸੱਿਖਆਿ ਅਤੇ ਸਹਿਤ ਨੂੰ ਵਸੇਸ਼ ਤਰਜੀਹ ਦੰਿਦੀ ਹੈ ਇਸ ਲਈ ਅਸੀਂ ਹਲਕੇ ਵਚਿ ਜੱਿਥੇ ਦੋ ਮੈਡੀਕਲ ਕਾਲਜ ਮੰਜੂਰ ਕਰਵਾਏ ਹਨ ਉਥੇ ਹੀ ਜੁਗਆਿਲ ਵਚਿ ਕੁਡ਼ੀਆਂ ਦਾ ਕਾਲਜ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਗੁਰਦਾਸਪੁਰ ਹਲਕੇ ਵਚਿ ਦੋ ਡਗਿਰੀ ਕਾਲਜ, ਇਕ ਖੇਤੀਬਾਡ਼ੀ ਕਾਲਜ, ੨ ਆਈ.ਟੀ.ਆਈ. ਬਣਾਏ ਜਾ ਰਹੇ ਹਨ। ਇਸ ਤੋਂ ਬਨਾਂ ਇਕ ਨਵੋਦਆਿ ਵਦਿਆਿਲਆਿ ਅਤੇ ਇਕ ਸੈਨੀਕ ਸਕੂਲ ਦੀ ਸਥਾਪਨਾ ਵੀ ਹਲਕੇ ਵਚਿ ਹੋ ਰਹੀ ਹੈ।  ਇਸੇ ਤਰਾਂ ਸ੍ਰੀ ਜਾਖਡ਼  ਨੇ ਦੱਸਆਿ ਕ ਿਪਠਾਨਕੋਟ ਵਚਿ ਪਾਸਪੋਰਟ ਕੇਂਦਰ ਸਥਾਪਤਿ ਕਰਵਾਇਆ ਗਆਿ ਹੈ। ਜਸਿ ਦਾ ਪੂਰੇ ਜ਼ਲੇ ਦੇ ਲੋਕਾਂ ਨੂੰ ਲਾਭ ਹੋਇਆ ਹੈ ਇਸ ਤੋਂ ਬਨਾਂ ਪਠਾਨਕੋਟ ਸ਼ਹਰਿ ਵਚਿ ਸਡ਼ਕਾਂ ਦੇ ਨਰਿਮਾਣ ਤੇ ੧੫ ਕਰੋਡ਼ ਖਰਚ ਕੀਤੇ ਜਾ ਰਹੇ ਹਨ। ਪਠਾਨਕੋਟ ਦੇ ਸੀਵਰੇਜ ਵਾਟਰ ਸਪਲਾਈ ਦੇ ੧੨੦ ਕਰੋਡ਼ ਰੁਪਏ ਦੇ ਕੰਮ ਦੇ ਟੈਂਡਰ ਲੱਗ ਚੁੱਕੇ ਹਨ।  ਸਡ਼ਕਾਂ ਦੀ ਗੱਲ ਕਰਦਆਿਂ ਸ੍ਰੀ ਸੁਨੀਲ ਜਾਖਡ਼ ਨੇ ਦੱਸਆਿ ਕ ਿਦੀਨਾਨਗਰ ਤਾਰਾਗਡ਼ ਰੋਡ ਦੀ ਰਪੇਅਰ ਦਾ ਕੰਮ ੨ ਕਰੋਡ਼ ਰੁਪਏ ਦੀ ਲਾਗਤ ਨਾਲ ਚੱਲ ਰਹਾ ਹੈ। ਇਸੇ ਰੋਡ ਤੇ ਨੌਮਾਨੀ ਨਾਲੇ ਤੇ ਹਾਈਲੈਵਲ ਬ੍ਰਜਿ ਬਣਾਇਆ ਜਾਵੇਗਾ। ੩੯ ਕਰੋਡ਼ ਰੁਪਏ ਦੀ ਲਾਗਤ ਨਾਲ ਦੀਨਾਗਗਰ ਮਰਿੱਥਲ ਸਡ਼ਕ ਨੂੰ ਅਪਗ੍ਰੇਡ ਕਰਨ ਦਾ ਕੰਮ ਹੋ ਰਹਾ ਹੈ। ੬ ਕਰੋਡ਼ ਰੁਪਏ ਦੀ ਲਾਗਤ ਨਾਲ ਦੁਨੇਰਾ ਸਾਲੀਆਲੀ ਸਡ਼ਕ ਨੂੰ ਅਪਗ੍ਰੇਡ ਕਰਨ ਦਾ ਕੰਮ ਹੋ ਰਹਾ ਹੈ। ਮਾਮੂਨ ਮਾਧੋਪੁਰ ਰੋਡ ਨੂੰ ੧੯.੪੦ ਕਰੋਡ਼ ਦੀ ਲਾਗਤ ਨਾਲ  ਅਪਗ੍ਰੇਡ ਕੀਤਾ ਜਾ ਰਹਾ ਹੈ। ਨਾਬਾਰਡ ਸਕੀਮ ਤਹਤਿ ੮ ਕਰੋਡ਼ ਰੁਪਏ ਨਾਲ ਦੀਨਾਨਗਰ ਗਾਲਡ਼ੀ ਰੋਡ ਨੂੰ ਅਪਗ੍ਰੇਡ ਕੀਤਾ ਜਾ ਰਹਾ ਹੈ।  ਅੱਜ ਚੋਣ ਪ੍ਰਚਾਰ ਦੇ ਆਖਰੀ ਦਨਿ ਸ੍ਰੀ ਸੁਨੀਲ ਜਾਖਡ਼ ਵੱਲੋਂ ਕੀਤੇ ਰੋਡ ਸ਼ੋਅ ਵਚਿ ਲੋਕਾਂ ਨੇ ਵੱਡਾਂ ਉਤਸ਼ਾਹ ਨਾਲ ਭਾਗ ਲੈ ਕੇ ਸੱਿਧ ਕਰ ਦੱਿਤਾ ਕ ਿਉਨਾਂ ਨੂੰ ਕੰਮ ਦੀ ਕਦਰ ਹੈ ਉਹ ਹਲਕੇ ਦਾ ਵਕਾਸ ਕਰਵਾਉਣ ਦੇ ਸਮਰੱਥ ਸਖ਼ਸ ਨਾਲ ਖਡ਼ੇ ਹਨ। 

  • Topics :

Related News