ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ Observance of Anti terrorism day ਮਨਾਇਆ ਗਿਆ

May 22 2019 03:29 PM

ਪਠਾਨਕੋਟ

ਸ਼੍ਰੀ ਜਤਿੰਦਰ ਪਾਲ ਸਿੰਘ, ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਅੱਜ ਮਿਤੀ 21.05.2019 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਿਕਪੁਰ ਵਿਖੇ  Observance of Anti terrorism day   ਦੇ ਸਬੰੰਧ ਵਿਚ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ  Observance of Anti terrorism day   ਦੇ ਸਬੰਧ  ਸੋਹ ਚੁਕਾਈ ਗਈ ਅਤੇ ਬੱਚਿਆ ਨੂੰ ਦੱਸਿਆ ਗਿਆ ਕਿ ਆਤਵਾਦ ਅਤੇ ਅਹਿੰਸਾ ਦਾ ਰਸਤਾ ਰਾਸ਼ਟਰੀ ਹਿੱਤ ਦੇ ਪ੍ਰਤੀ ਕਿਸ ਪ੍ਰਕਾਰ ਹਾਨੀਕਾਰਕ ਹੈ ਅਤੇ ਬੱਚਿਆ ਨੂੰ ਆਤੰਕਵਾਦ ਅਤੇ ਅਹਿੰਸਾ ਦੇ ਮਾਰਗ ਤੋ ਦੂਰ ਹਹਿਣ ਦੀ ਪ੍ਰੇਰਣਾ ਦਿੱਤੀ ਗਈ ।

  • Topics :

Related News