ਜਿਲ•ਾ ਰੋਜਾਗਰ ਅਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ

Aug 10 2019 03:11 PM

 

ਪਠਾਨਕੋਟ

ਜਿਲ•ਾ ਰੋਜਾਗਰ ਅਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਬਿਉਰੋ ਵਿਖੇ ਆ ਰਹੇ ਪ੍ਰਾਰਥੀਆਂ ਦੀ ਸੀ.ਐਸ.ਸੀ ਈ-ਗਵਰਨੇਸ ,ਯਸਸ਼ਵੀ ਸਕਿੱਲ ਇੰਡੀਆਂ, ਮੈਕਸ ਲਾਈਫ ਇਨੰਸੋਰੈਂਸ ਅਤੇ ਪੁਖਰਾਜ ਹੈਲਥ ਕੇਅਰ ਦੇ ਨੁਮਾਇੰਦਿਆਂ ਵੱਲੋਂ ਇੰਟਰਵਿÀ ਲਈ ਗਈ। ਬਿਉਰੋ ਵਿਖੇ ਆਏ 53 ਪ੍ਰਾਰਥੀਆਂ  ਵਿਚੋਂ 53 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਇਹਨਾਂ ਵਿਚੋਂ  39 ਪ੍ਰਾਰਥੀਆਂ ਦੀ ਚੌਣ ਕੀਤੀ ਗਈ। ਇਸ ਕੈਂਪ ਵਿਚ ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਦੀ ਤਹਿਤ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਪ੍ਰਾਰਥੀਆਂ ਨੇ ਵੀ ਭਾਗ ਲਿਆ।  ਇਸ ਮੋਕੇ ਤੇ ਮਾਨਯੋਗ ਡਿਪਟੀ ਕਮਿਸ਼ਨਰ (ਆਈ.ਏ.ਐਸ.) ਸ੍ਰੀ ਰਾਮ ਵੀਰ ਜੀ ਨੇ ਆਏ ਹੋਏ ਪ੍ਰਾਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਉਹਨਾਂ ਨੂੰ ਨਿਯੂਕਤੀ ਪੱਤਰ ਵੀ ਵੰਡੇ। ਉਹਨਾਂ ਨਾਲ ਏ.ਡੀ.ਸੀ.(ਵਿਕਾਸ) ਸ: ਬਲਰਾਜ ਸਿੰਘ, ਡੀਡੀਪੀਉ ਸ੍ਰੀ ਪਰਮਪਾਲ ਸਿੰਘ,  ਜਿਲ•ਾ ਪਲੇਸਮੈਂਟ ਅਫਸਰ ਸ੍ਰੀ ਰਕੇਸ ਕੁਮਾਰ, ਮਿਸਨ ਮੈਨੇਜਰ ਸ੍ਰੀ ਪ੍ਰਦੀਪ ਬੈਂਸ ਅਤੇ ਸੀਮਾ ਦੇਵੀ  ਜਿਲ•ਾ ਕੈਰੀਅਰ ਗਾਈਡੈਂਸ ਆਦਿ ਹਾਜਿਰ ਸਨ।

  • Topics :

Related News