ਜਿਲ•ਾ ਰੋਜਾਗਰ ਅਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ

Aug 22 2019 02:17 PM

ਪਠਾਨਕੋਟ

ਜਿਲ•ਾ ਰੋਜਾਗਰ ਅਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਬਿਉਰੋ ਵਿਖੇ ਆ ਰਹੇ ਪ੍ਰਾਰਥੀਆਂ ਦੀ ਪੁਖਰਾਜ ਹੈਲਥ ਕੇਅਰ ਅਤੇ ਯੁਨਾਇਟਡ ਇਨਸੋਰੈਂਸ ਦੇ ਨੁਮਾਇੰਦਿਆਂ ਵੱਲੋਂ ਇੰਟਰਵਿÀ ਲਈ ਗਈ। ਬਿਉਰੋ ਵਿਖੇ ਆਏ 32 ਪ੍ਰਾਰਥੀਆਂ  ਵਿਚੋਂ 32 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਇਹਨਾਂ ਵਿਚੋਂ  11 ਪ੍ਰਾਰਥੀਆਂ ਦੀ ਚੌਣ ਕੀਤੀ ਗਈ।ਇਸ ਕੈਂਪ ਵਿਚ ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਦੀ ਤਹਿਤ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਪ੍ਰਾਰਥੀਆਂ ਨੇ ਵੀ ਭਾਗ ਲਿਆ। ਇਸ ਵਿਚ ਜਿਲ•ਾ ਰੋਜਗਾਰ ਅਫਸਰ ਸ੍ਰੀਮਤੀ ਰਣਜੀਤ ਕੋਰ  , ਜਿਲ•ਾ ਪਲੇਸਮੈਂਟ ਅਫਸਰ ਸ੍ਰੀ ਰਕੇਸ ਕੁਮਾਰ, ਮਿਸਨ ਮੈਨੇਜਰ ਸ੍ਰੀ ਪ੍ਰਦੀਪ ਬੈਂਸ ਅਤੇ ਸੀਮਾ ਦੇਵੀ  ਜਿਲਾ• ਕੈਰੀਅਰ ਗਾਈਡੈਂਸ ਆਦਿ ਹਾਜਿਰ ਸਨ।

  • Topics :

Related News