ਜਿਲ•ਾ ਰੋਜਗਾਰ ਅਤੇ ਕਾਰੋਬਾਰ,ਪਠਾਨਕੋਟ ਵਿਖੇ ਵਿਦਿਆਰਥੀਆਂ ਨੇ ਵਿਜ਼ਟ

Aug 22 2019 02:17 PM

ਪਠਾਨਕੋਟ

ਜਿਲ•ਾ ਰੋਜਗਾਰ ਅਤੇ ਕਾਰੋਬਾਰ,ਪਠਾਨਕੋਟ ਵਿਖੇ ਸਰਕਾਰੀ ਹਾਈ ਸਕੂਲ ਸਾਹਪੁਰਕੰਡੀ,ਪਠਾਨਕੋਟ ਦੇ ਵਿਦਿਆਰਥੀਆਂ ਨੇ ਵਿਜ਼ਟ ਕੀਤਾ । ਜਾਣਕਾਰੀ ਦਿੰਦਿਆ ਜਿਲ•ਾ ਰੋਜਗਾਰ ਅਫਸਰ ਸ੍ਰੀਮਤੀ ਰਣਜੀਤ ਕੋਰ  ਨੇ ਦੱਸਿਆ ਕਿ ਅੱਜ ਦੀ ਵਿਜਟ ਵਿਚ ਨੋਂਵੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਨਾਲ ਹਿੱਸਾ ਲਿਆ।ਜਿਸ ਵਿਚ ਵੱਖ-ਵੱਖ ਲਾਈਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਹਿਸਾ ਲਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਪਣੇ-ਅਪਣੇ ਵਿਭਾਗਾਂ ਦੇ ਨਾਲ ਸਬੰਧਿਤ ਸਕੀਮਾਂ,ਉਚ ਸਿੱਖਿਆ, ਸਵੈ-ਕਿਤਾ ਰੋਜਗਾਰ ਅਤੇ ਉਹਨਾਂ ਦੀ ਕੈਰੀਅਰ ਕਾਂਉਸਲਿੰਗ ਕੀਤੀ ਗਈ।ਇਸ ਤੋ ਇਲਾਵਾ ਵਿਦਿਆਰਥੀਆਂ ਨੂੰ ਬਿਉਰੋ ਵਿਚ ਉਪਲਵਧ ਹੋਰ ਸੁਵਿਧਾਂ ਜਿਵੇਂ ਕਿ ਫਰੀ ਇੰਟਨੈਟ ਸੇਵਾ, ਪਲੇਸਮੈਂਟ ਕੈਂਪ,ਆਨਲਾਈਨ ਰਜਿਸਟਰੇਸ਼ਨ,ਲਾਏਬ੍ਰੇਰੀ ਬਾਰੇ ਦੱਸਿਆ ਅਤੇ ਹੋਰ ਵੀ ਦਿੱਤੀ ਜਾਂਦੀਆਂ ਸੇਵਾਂਵਾਂ ਬਾਰੇ ਜਾਣੂ ਕਰਵਾਇਆ ।

  • Topics :

Related News