ਵੈਟਨਰੀ ਪੋਲੀਕਲੀਨਿਕ ਮਨਵਾਲ ਜਿਲਾ ਪਠਾਨਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਦੇ ਮੋਕੇ ਤੇ 100 ਬੂਟੇ ਲਗਵਾਏ ਗਏ

Sep 28 2019 07:40 PM

ਪਠਾਨਕੋਟ

ਡਾ ਕੁਲਭੂਸ਼ਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਠਾਨਕੋਟ ਦੀ ਅਗਵਾਈ ਵਿੱਚ ਵੈਟਨਰੀ ਪੋਲੀਕਲੀਨਿਕ ਮਨਵਾਲ ਜਿਲਾ ਪਠਾਨਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਦੇ ਮੋਕੇ ਤੇ ਸ੍ਰੀ ਸ਼ਾਮ ਲਾਲ  ਪ੍ਰੈਜੀਡੈਂਟ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ  100 ਬੂਟੇ ਲਗਵਾਏ ਗਏ । ਇਸ ਮੋਕੇ ਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਣ ਲਿਆ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜਿਹੜੇ ਇਹ 100 ਬੂਟੇ ਲਗਾਏ ਗਏ ਹਨ ਇਹਨਾ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ।ਇਸ ਮੋਕੇ ਤੇ ਡਾ: ਕੁਲਦੀਪ ਮਹਾਜਨ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ, ਡਾ ਸਮੇਸ਼ ਸਿੰਘ, ਸ੍ਰੀ ਕਿਸ਼ਨ ਚੰਦਰ ਮਹਾਜਨ ਸੂਬਾ ਪ੍ਰੈਸ ਸਕੱਤਰ, ਸ੍ਰੀ ਰਣਬੀਰ ਸਿੰਘ ਕੈਸ਼ੀਅਰ ਪੀ.ਐਸ.ਐਮ.ਐਸ ਯੂ, ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਸ੍ਰੀ ਵਿਨੈ ਪ੍ਰਤਾਪ ਸਿੰਘ ਕਲਰਕ, ਸ੍ਰੀਮਤੀ ਅਮਰਜੀਤ, ਸ੍ਰੀ ਭੁਪਿੰਦਰ ਸਿੰਘ ਕਲਰਕ,ਸ੍ਰੀ ਤਜਿੰਦਰ ਸਿੰਘ ਲੈਬ ਸਹਾਇਕ, ਸ੍ਰੀ ਜਸਵਿੰਦਰ ਸਿੰਘ , ਸ੍ਰੀ ਰਾਮ ਚੰਦ, ਸ੍ਰੀ ਦੀਦਾਰ ਸਿੰਘ, ਸ੍ਰੀ ਹਰਬੰਸ ਲਾਲ, ਸਵਰਨ ਚੰਦ, ਸੁਰੇਸ਼ ਕੁਮਾਰ, ਦਰਸ਼ਨ ਚੰਦ ,ਮਦਨ ਲਾਲ, ਰਵੀ ਕੁਮਾਰ, ਮਨੋਹਰ ਲਾਲ, ਸੁਰਿੰਦਰ ਕੁਮਾਰ, ਮੇਵਾ ਸਿੰਘ, ਦਵਿੰਦਰਪਾਲ, ਮਹਿੰਦਰ ਸਿੰਘ, ਪ੍ਰੇਮ ਲਾਲ, ਚਰਨ ਦਾਸ, ਅਸ਼ੋਕ ਕੁਮਾਰ, ਪਲਵਿੰਦਰ ਸਿੰਘ, ਜੱਸਾ ਮਸੀਹ ਅਦਿ ਹਾਜ਼ਰ ਸਨ ।

  • Topics :

Related News