ਅਗਲਾ ਰੋਜਗਾਰ ਮੇਲਾ ਮਿਤੀ 24 ਨੂੰ

Oct 22 2019 03:35 PM

ਪਠਾਨਕੋਟ

ਘਰ-ਘਰ ਰੋਜਗਾਰ ਮੁਹਿੰਮ ਤਹਿਤ ਅਗਲਾ ਰੋਜਗਾਰ ਮੇਲਾ ਮਿਤੀ 24-10-2019 ਨੂੰ  ਸਵੇਰੇ 10:00 ਵਜੇ ਜਿਲ•ਾ ਬਿਉਰੋ ਰੋਜਗਾਰ ਅਤੇ ਕਾਰੋਬਾਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਗੁਰਮੇਲ ਸਿੰਘ ਜਿਲ•ਾ ਰੋਜਗਾਰ ਅਫਸ਼ਰ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ 24 ਅਕਤੂਬਰ ਨੂੰ ਲਗਾਏ ਜਾ ਰਹੇ ਰੋਜਗਾਰ ਮੇਲੇ ਵਿੱਚ ਤਿੰਨ ਤੋਂ ਚਾਰ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਉਨ•ਾਂ ਕਿਹਾ ਕਿ ਚਾਹਵਾਨ ਬੇਰੋਜਗਾਰ ਪ੍ਰਾਰਥੀ 24 ਅਕਤੂਬਰ 2019 ਨੂੰ ਆਪਣੇ ਦਸਤਾਵੇਜ ਲੈ ਕੇ ਬਿਉਰੋ ਦਫਤਰ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਚ ਕਮਰਾ ਨੰ: 352 ਵਿਚ ਹਾਜ਼ਰ ਹੋ ਕੇ ਮੋਕੇ ਦਾ ਲਾਭ ਲੈ ਸਕਦੇ ਹਨ।

  • Topics :

Related News