ਗੋਡਿਆਂ 'ਚ ਦਰਦ ਤੋਂ ਰਾਹਤ ਦੇ ਦੇਸ਼ੀ ਨੁਕਸੇ

ਗੋਡਿਆਂ 'ਚ ਦਰਦ ਤੋਂ ਰਾਹਤ ਦੇ ਦੇਸ਼ੀ ਨੁਕਸੇ


ਨਵੀਂ ਦਿੱਲੀ— 
ਗੋਡਿਆਂ 'ਚ ਦਰਦ ਦੀ ਸਮੱਸਿਆ ਕਈ ਲੋਕਾਂ ਨੂੰ ਹੋਵੇਗੀ ਇਸ ਨੂੰ ਠੀਕ ਕਰਨ ਲਈ ਤੁਸੀਂ ਕਈ ਉਪਾਅ ਕਰਦੇ ਹੋਵੋਗੇ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ...
— ਇਕ ਛੋਟਾ ਚੱਮਚ ਹਲਦੀ, ਇਕ ਛੋਟਾ ਚੱਮਚ ਪੀਸੀ ਹੋਈ ਖੰਡ ਅਤੇ ਸ਼ਹਿਦ ਇਨ•ਾਂ ਤਿੰਨਾਂ ਨੂੰ ਮਿਲਾ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪੇਸਟ ਨੂੰ ਗੋਡਿਆਂ 'ਤੇ ਲਗਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
— ਇਕ ਚੱਮਚ ਸੌਂਠ ਪਾਊਡਰ ਅਤੇ ਸਰ•ੋਂ ਦਾ ਤੇਲ ਮਿਲਾ ਕੇ ਗੋਡਿਆਂ 'ਤੇ ਲਗਾਓ ਇਸ ਨਾਲ ਆਰਾਮ ਮਿਲੇਗਾ।
— 4-5 ਬਾਦਾਮ, 5-6 ਕਾਲੀਆਂ ਮਿਰਚਾਂ, 7 ਅਖਰੋਟ ਅਤੇ 10 ਮੁਨੱਕੇ ਦੇ ਦਾਣੇ ਮਿਲਾ ਕੇ ਇਕ ਗਲਾਸ ਦੁੱਧ 'ਚ ਪਕਾਓ। ਇਸ ਨੂੰ ਰਾਤ 'ਚ ਸੌਣ ਤੋਂ ਪਹਿਲਾਂ ਪੀਓ ਅਤੇ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ।
— ਰੋਜ਼ ਰਾਤ ਨੂੰ 7-8 ਖਜੂਰ ਖਾ ਕੇ ਸੌਵੋ। ਜਿਨ•ਾਂ ਲੋਕਾਂ ਨੂੰ ਗੋਡਿਆਂ 'ਚ ਦਰਦ ਦੀ ਸਮੱਸਿਆ ਹੈ ਉਨ•ਾਂ ਲਈ ਇਹ ਬੈਸਟ ਹੈ।
— ਰਾਤ ਨੂੰ ਸੌਣ ਤੋਂ ਪਹਿਲਾਂ ਗੋਡਿਆਂ 'ਤੇ ਨਾਰੀਅਲ ਦਾ ਤੇਲ ਲਗਾ ਕੇ ਸੌਵੋ ਇਸ ਨਾਲ ਆਰਾਮ ਮਿਲੇਗਾ।

© 2016 News Track Live - ALL RIGHTS RESERVED