ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

ਨਵੀਂ ਦਿੱਲੀ—

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਸਿੱਧੇ ਤੌਰ 'ਤੇ ਦਿੱਲੀ ਪੁਲਸ ਕਮਿਸ਼ਨਰ ਨੂੰ ਭੇਜੀ ਗਈ ਹੈ। ਪੁਲਸ ਕਮਿਸ਼ਨਰ ਨੂੰ ਏ-ਮੇਲ ਆਈ ਡੀ 'ਤੇ ਇਕ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ। ਇਕ ਲਾਈਨ ਦੇ ਇਸ ਮੇਲ 'ਚ 2019 ਦਾ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਦਿਨ ਤੇ ਮਹੀਨੇ ਦੇ ਬਾਰੇ 'ਚ ਵੀ ਦੱਸਿਆ ਗਿਆ ਹੈ। 
ਪੁਲਸ ਅਨੁਸਾਰ ਇਹ ਮੇਲ ਆਸਾਮ ਦੇ ਕਿਸੇ ਜੇਲ ਤੋਂ ਭੇਜਿਆ ਗਿਆ ਹੈ। ਮੇਲ ਮਿਲਣ ਤੋਂ ਬਾਅਦ ਪੁਲਸ ਇਸਦੀ ਜਾਂਚ 'ਚ ਜੁਟ ਗਈ ਹੈ।

© 2016 News Track Live - ALL RIGHTS RESERVED