ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਲੰਕਾ ਦੇ ਜੱਜ ਹੋਏ ਨਤਮਸਤਕ

Aug 16 2018 02:47 PM
ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਲੰਕਾ ਦੇ ਜੱਜ ਹੋਏ ਨਤਮਸਤਕ


ਅੰਮ੍ਰਿਤਸਰ
ਭਾਰਤ ਦੇ ਗੁਆਂਢੀ ਦੇਸ਼ ਸ੍ਰੀ ਲੰਕਾਂ ਦੇ 57 ਜੱਜ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਲਈ ਪਹੁੰਚੇ। ਇਨ•ਾਂ ਜੱਜਾ ਦੇ ਨਾਲ ਭਾਰਤੀ ਜੱਜਾਂ ਦਾ ਡੈਲੀਗੇਸ਼ਨ ਵੀ ਮੋਜ਼ੂਦ ਰਿਹਾ। ਸ੍ਰੀ ਲੰਕਾ ਦੇ ਜੱਜਾਂ ਨੇ ਦਰਬਾਰ ਸਾਹਿਬ 'ਚ ਨਤਮਸਤਕ ਹੋ ਕੇ ਹਰਿਮੰਦਿਰ ਸਾਹਿਬ ਦੇ ਇਤਿਹਾਸ ਜਾਣਿਆ। ਐੱਸ.ਜੀ.ਪੀ.ਸੀ ਵਲੋਂ ਦਰਬਾਰ ਸਾਹਿਬ ਪਹੁੰਚੇ ਜੱਜਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ਼੍ਰੀ ਲੰਕਾ ਜੱਜਾ ਦਾ ਡੈਲੀਗੇਸ਼ਨ ਭਾਰਤ ਦੌਰੇ 'ਤੇ ਪਹੁੰਚਿਆ ਹੈ, ਜੋ ਚੰਡੀਗੜ• ਜੂਡੀਸ਼ਰੀ ਅਕੈਡਮੀ 'ਚ ਪ੍ਰੋਗਰਾਮ ਤੋਂ ਬਾਅਦ ਦਰਬਾਰ ਸਾਹਿਬ ਨਮਸਤਕ ਹੋਏ ਲਈ ਪਹੁੰਚੇ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED