ਸੰਜੇ ਖਾਨ ਦੀ ਆਟੋਬਾਇਓਗ੍ਰਾਫੀ 'ਦਿ ਬੈਸਟ ਮਿਸਟੇਕਸ ਆਫ ਮਾਈ ਲਾਈਫ' ਦਾ ਫਸਟ ਲੁੱਕ ਜਾਰੀ

Sep 24 2018 02:37 PM
ਸੰਜੇ ਖਾਨ ਦੀ ਆਟੋਬਾਇਓਗ੍ਰਾਫੀ 'ਦਿ ਬੈਸਟ ਮਿਸਟੇਕਸ ਆਫ ਮਾਈ ਲਾਈਫ' ਦਾ ਫਸਟ ਲੁੱਕ ਜਾਰੀ


ਬਾਲੀਵੁੱਡ ਦੇ ਗ੍ਰੀਕ ਗੌਡ ਐਕਟਰ ਰਿਤਿਕ ਰੋਸ਼ਨ ਨੇ ਲੈਜੇਂਡ ਐਕਟਰ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ 'ਦਿ ਬੈਸਟ ਮਿਸਟੇਕਸ ਆਫ ਮਾਈ ਲਾਈਫ' ਦਾ ਫਸਟ ਲੁੱਕ ਸ਼ੇਅਰ ਕੀਤਾ ਹੈ। ਸੰਜੇ ਖਾਨ, ਸੂਜੈਨ ਖਾਨ ਦੇ ਪਿਤਾ ਤੇ ਫੇਮਸ ਸੀਰੀਅਲ 'ਟੀਪੂ ਸੁਲਤਾਨ' ਨਾਲ ਪਛਾਣੇ ਗਏ ਐਕਟਰ ਹਨ। ਉਨ•ਾਂ ਦੀ ਇਹ ਕਿਤਾਬ ਦੀਵਾਲੀ 'ਤੇ ਲਾਂਚ ਹੋਣੀ ਹੈ। ਇਸ ਕਿਤਾਬ 'ਚ ਉਨ•ਾਂ ਨੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ•ੇ ਹਨ। ਉਨ•ਾਂ ਦੇ ਫਿਲਮਾਂ 'ਚ ਕਦਮ ਰੱਖਣ, ਪਰਸਨਲ ਤੋਂ ਲੈ ਕੇ ਪ੍ਰੋਫੇਸ਼ਨਲ ਜ਼ਿੰਦਗੀ ਤੱਕ ਸਾਰੀਆਂ ਗੱਲਾਂ ਫੈਨਜ਼ ਨੂੰ ਇਸ ਕਿਤਾਬ ਰਾਹੀਂ ਪਤਾ ਲੱਗਣਗੀਆਂ। ਸੰਜੇ ਨੇ ਬਾਇਓਗ੍ਰਾਫੀ 'ਚ ਆਪਣੀ ਲਾਈਫ ਦੇ ਹਰ ਪਹਿਲੂ ਬਾਰੇ ਲਿਖਿਆ ਹੈ। ਰਿਤਿਕ ਨੇ ਇਸ ਦੀ ਫਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ, “ਇਹ ਅਸਲੀ ਖਾਨ ਹੈ ਪਰ ਇਸ ਦੀ ਅਸਲ ਜ਼ਿੰਦਗੀ ਦੀ ਕਹਾਣੀ ਕੀ ਹੈ, ਉਹ ਤੁਹਾਨੂੰ ਆਟੋਬਾਇਓਗ੍ਰਾਫੀ 'ਚ ਪਤਾ ਲੱਗੇਗੀ, ਇਹ ਜਲਦ ਹੀ ਲਾਂਚ ਹੋਣ ਵਾਲੀ ਹੈ।''

© 2016 News Track Live - ALL RIGHTS RESERVED