'ਪੰਜਾਬ ਐਂਡ ਸਿੰਧ ਬੈਂਕ' 'ਚ 'ਅਫਸਰ' ਅਤੇ 'ਮੈਨੇਜਰ' ਦੀ ਪੋਸਟ ਲਈ ਨੌਕਰੀਆਂ ਨਿਕਲੀਆਂ

Jul 21 2018 01:57 PM
'ਪੰਜਾਬ ਐਂਡ ਸਿੰਧ ਬੈਂਕ' 'ਚ 'ਅਫਸਰ' ਅਤੇ 'ਮੈਨੇਜਰ' ਦੀ ਪੋਸਟ ਲਈ ਨੌਕਰੀਆਂ ਨਿਕਲੀਆਂ


ਨਵੀਂ ਦਿੱਲੀ— 
'ਪੰਜਾਬ ਐਂਡ ਸਿੰਧ ਬੈਂਕ' 'ਚ 'ਅਫਸਰ' ਅਤੇ 'ਮੈਨੇਜਰ' ਦੀ ਪੋਸਟ ਲਈ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਇੰਜੀਨੀਅਰਿੰਗ, ਸੀ.ਏ. , ਆਈ.ਸੀ.ਡਬਲਯੂ.ਏ. ਅਤੇ ਲਾਅ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਹੱਦ 25 ਤੋਂ 52 ਸਾਲ ਰੱਖੀ ਗਈ ਹੈ। ਇਸ ਨੌਕਰੀ ਲਈ ਅਰਜ਼ੀ ਲਗਾਉਣ ਦੀ ਆਖ਼ਰੀ ਤਾਰੀਖ 9 ਅਗਸਤ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਪੰਜਾਬ ਐਂਡ ਸਿੰਧ ਬੈਂਕ' ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹੋ। 
ਵੈੱਬਸਾਈਟ— https://www.psbindia.com/#
ਵਿੱਦਿਅਕ ਯੋਗਤਾ— ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਇੰਜੀਨੀਅਰਿੰਗ, ਸੀ.ਏ., ਆਈ.ਸੀ.ਡਬਲਯੂ.ਏ ਅਤੇ ਲਾਅ ਡਿਗਰੀ ਹੋਣੀ ਜ਼ਰੂਰੀ ਹੈ।
ਉਮਰ ਹੱਦ- 25 ਤੋਂ 52 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਲਈ-700 ਰੁਪਏ, ਐੈੱਸ.ਸੀ./ਬੀ.ਸੀ./ਪੀ.ਡਬਲਯੂ.ਡੀ. ਵੱਲੋਂ ਅਰਜ਼ੀ ਦੀ ਫੀਸ 150 ਰੁਪਏ ਲਈ ਜਾਵੇਗੀ।
ਆਖ਼ਰੀ ਤਾਰੀਖ - 9 ਅਗਸਤ, 2018
ਤਨਖ਼ਾਹ - 31,705/- 76,520/- ਰੁਪਏ
ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'www.psbindia.com' ਦੀ ਸਾਈਟ ਤੋਂ ਲੈ ਸਕਦੇ ਹੋ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED