ਸਾਲ 2019 ਦੀ ਆਸਕਰ ਨੋਮੀਨੇਸ਼ਨ ਦੀ ਲਿਸਟ ਸਾਹਮਣੇ ਆ ਗਈ

Jan 23 2019 03:03 PM
ਸਾਲ 2019 ਦੀ ਆਸਕਰ ਨੋਮੀਨੇਸ਼ਨ ਦੀ ਲਿਸਟ ਸਾਹਮਣੇ ਆ ਗਈ

ਬਈ:

ਦੁਨੀਆ ਦੀ ਬਹਿਤਰੀਨ ਫ਼ਿਲਮਾਂ ‘ਚ ਕਿਸੇ ਇੱਕ ਨੂੰ ਬੇਸਟ ਚੁਣਨ ਦੀ ਜੰਗ ਸ਼ੁਰੂ ਹੋ ਗਈ ਹੈ। ਕਿਉਂਕਿ ਇਸ ਸਾਲ ਦੇ ਆਸਕਰ ਅਵਾਰਡ ਦੀ ਨੋਮੀਨੇਸ਼ਨ ਲਿਸਟ ਸਾਹਮਣੇ ਆ ਗਈ ਹੈ। ਆਸਕਰ ਅਵਾਰਡ ਫ਼ਿਲਮੀ ਦੁਨੀਆ ਦੇ ਫੇਮਸ ਅਵਾਰਡ ਹਨ। ਇਨ੍ਹਾਂ ਅਵਾਰਡਸ ‘ਚ ਨੋਮੀਨੇਟ ਹੋਣਾ ਹੀ ਕਿਸੇ ਫ਼ਿਲਮ ਲਈ ਮਾਣ ਦੀ ਗੱਲ ਹੁੰਦੀ ਹੈ।
ਸਾਲ 2019 ਦੀ ਆਸਕਰ ਨੋਮੀਨੇਸ਼ਨ ਦੀ ਲਿਸਟ ਸਾਹਮਣੇ ਆ ਗਈ ਹੈ। ਇਹ ਆਸਕਰ ਦਾ 91ਵਾਂ ਅਡੀਸ਼ਨ ਹੈ ਜੋ ਇਸ ਸਾਲ 24 ਫਰਵਰੀ ਨੂੰ ਹੋਣਾ ਹੈ। ਹੁਣ ਪੜ੍ਹੋ ਇਨ੍ਹਾਂ ਅਵਾਰਡਸ ਦੀ ਨੋਮੀਨੇਸ਼ਨ ਦੀ ਲਿਸਟ।
ਬੇਸਟ ਫ਼ਿਲਮ:- ਬਲੈਕ ਪੈਂਥਰ, BlacKkKlansman, ਬੋਹੲਮੳਿਨ ਰਾਪੱਸੋਡੀ, ਦ ਫੇਵਰੇਟ, ਗ੍ਰੀਨ ਬੁਕ, ਰੋਮਾ, ਅ ਸਟਾਰ ਇਜ਼ ਬੌਰਨ, ਵਾਈਸ।
ਬੇਸਟ ਡਾਇਰੈਕਟਰ:- ਸਪਾਈਕ ਲੀ- BlacKkKlansman, ਪਾਲੇਵਲ ਪਾਵਲੀਕੋਵੱਸਕੀ- ਕੋਲਡ ਵਾਰ, ਯੋਰਗੋਸ ਲੰਥੀਮੋਸ- ਦ ਫੇਵਰੇਟ, ਅਲਫਾਂਸੋ ਕਵਾਰੋਨ- ਰੋਮਾ, ਐਡਮ ਮੈਕਕੇ- ਵਾਈਸ।
ਬੇਸਟ ਐਕਟਰ:- ਕ੍ਰਿਸ਼ਚੀਅਨ ਬੇਲ- ਵਾਈਸ, ਬ੍ਰੈਡਲੀ ਕਪੂਰ- ਅ ਸਟਾਰ ਇਜ਼ ਬੌਰਨ, ਵਿਲੇਮ ਡਾਫੋਈ- ਇਟ ਇਟਰਨਿਟੀ ਗੇਟ, ਰਾਮੀ ਮਾਕੇਲ- ਬੋਹੇਮੀਅਨ ਰਾਪੱਸੋਡੀ, ਵਿਗੋ ਮੋਰਟੇਂਸੇਨ- ਗ੍ਰੀਨ ਬੁਕ।
ਬੇਸਟ ਐਕਟਰ:- Yalitza Aparicio –ਰੋਮਾ, ਗਲੇਨ ਕਲੋਜ- ਦ ਵਾਈਫ, ਅੋਲੀਵੀਆ ਕੋਲਮੈਨ- ਦ ਫੇਵਰੇਟ, ਲੇਡੀ ਗਾਗਾ- ਅ ਸਟਾਰ ਇਜ਼ ਮੌਰਨ, Melissa McCarthy  –ਕੇਨ ਯੂ ਐਵਰ ਫਾਰਗਿਵ ਮੀ?

ਬੇਸਟ ਸਪੋਰਟਿੰਗ ਐਕਟਰ:- ਮਹੇਰਸ਼ਾਲਾ ਅਲੀ- ਗ੍ਰੀਨ ਬੁਕ, ਐਡਮ ਡ੍ਰਾਈਵਰ-BlacKkKlansman, ਸੈਮ ਇਲੀਓਟ- ਅ ਸਟਾਰ ਇਜ਼ ਬੌਰਨ, ਰਿਚਰਡ ਈ ਗ੍ਰਾਂਟ -ਕੇਨ ਯੂ ਐਵਰ ਫਾਰਗਿਵ ਮੀ?, ਸੈਮ –ਵਾਈਸ।
ਬੇਸਟ ਸਪੋਰਟਿੰਗ ਐਕਟਰਸ:- ਐਮੀ ਐਡਮਜ਼- ਵਾਈਸ, ਮਾਰੀਨਾ ਡੀ ਟਾਵੀਰਾ – ਰੋਮਾ, ਰੇਗੀਨਾ ਕਿੰਗ- ਇਫ ਬਿਏਲ ਸਟ੍ਰੀਟ ਕੁਡ ਟਾਕ, ਐਮਾ ਸਟੋਨ - ਦ ਫੇਵਰੇਟ, Rachel Weisz -ਦ ਫੈਜ਼ਿਟ।
ਬੇਸਟ ਸਿਨੇਟੋਗ੍ਰਾਫੀ:- ਕੋਲਡ ਵਾਰ, ਦ ਫੇਵਰੇਟ, ਨੇਵਰ ਲੁੱਕ ਅਵੈ, ਰੋਮਾ, ਅ ਸਟਾਰ ਇਜ਼ ਬੌਰਨ।
ਬੇਸਟ ਡਾਕਿਉਮੇਂਟਰੀ ਫੀਚਰ ਫ਼ਿਲਮ:- ਫਰੀ ਸ਼ੋਲੋ, ਹੈਲ ਕਾਉਂਟੀ, ਮਾਈਨਿੰਗ ਦ ਗੈਪ, ਆਫ ਫਾਰਦ ਐਂਡ ਸੰਨ, ਆਰਬੀਜੀ।
ਬੇਸਟ ਐਨੀਮੇਟੀਡ ਫੀਚਰ ਫ਼ਿਲਮ:- ਇਨਕ੍ਰੈਡੀਬਲ-2, Isle Of Dogs, ਮਿਰਾਈ, Ralph Breaks the Internet, ਸਪਾਈਡਰਮੈਨ ਇੰਟੂ ਦ ਸਪਾਈਡਰ ਵਰਸੇ

© 2016 News Track Live - ALL RIGHTS RESERVED