ਟਿੱਕ-ਟੌਕ ਸਟਾਰ ਦੀ ਚੋਣ ਮੈਦਾਨ ‘ਚ ਐਂਟਰੀ

ਟਿੱਕ-ਟੌਕ ਸਟਾਰ ਦੀ ਚੋਣ ਮੈਦਾਨ ‘ਚ ਐਂਟਰੀ

ਨਵੀਂ ਦਿੱਲੀ

ਟਿੱਕ-ਟੌਕ ਸਟਾਰ ਦੀ ਚੋਣ ਮੈਦਾਨ ‘ਚ ਐਂਟਰੀ ਹੋ ਰਹੀ ਹੈ। ਜੀ ਹਾਂਹਰਿਆਣਾ ਤੋਂ ਬੀਜੇਪੀ ਨੇ ਸੋਨਾਲੀ ਫੋਗਾਟ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਸੋਨਾਲੀ ਫੋਗਾਟ ਨੂੰ ਬੀਜੇਪੀ ਨੇ ਸਾਬਕਾ ਸੀਐਮ ਭਜਨ ਲਾਲ ਦੇ ਬੇਟੇ ਤੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਮੈਦਾਨ ‘ਚ ਆਦਮਪੁਰ ਸੀਟ ਤੋਂ ਟਿਕਟ ਦਿੱਤਾ ਹੈ।

ਸੋਨਾਲੀ ਦੇ ਟਿੱਕ-ਟੌਕ ‘ਤੇ ਇੱਕ ਲੱਖ ਤੋਂ ਵੀ ਜ਼ਿਆਦਾ ਫੌਲੋਅਰਸ ਹਨ। ਜਾਣਕਾਰੀ ਮੁਤਾਬਕ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਸੋਨਾਲੀ ਕੁਝ ਸੀਰੀਅਲਸ ‘ਚ ਵੀ ਕੰਮ ਕਰ ਚੁੱਕੀ ਹੈ। ਟਿੱਕ-ਟੌਕ ‘ਤੇ ਵੀਡੀਓ ਪਾਉਣ ਵਾਲੀ ਸੋਨਾਲੀ ਦੇ ਫੌਲੋਅਰਸ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ।

© 2016 News Track Live - ALL RIGHTS RESERVED