‘ਚੰਦਰਯਾਨ-2’ ਅੱਜ ਚੰਨ ਦੀ ਸੈਲ ‘ਚ ਐਂਟਰੀ ਕਰ ਗਿਆ

‘ਚੰਦਰਯਾਨ-2’ ਅੱਜ ਚੰਨ ਦੀ ਸੈਲ ‘ਚ ਐਂਟਰੀ ਕਰ ਗਿਆ

ਬੈਂਗਲੂਰੁ:

ਭਾਰਤ ਨੇ ਪੁਲਾੜ ‘ਚ ਇੱਕ ਹੋਰ ਇਤਿਹਾਸਲ ਜਿੱਤ ਹਾਸਲ ਕਰ ਲਈ ਹੈ। ‘ਚੰਦਰਯਾਨ-2’ ਅੱਜ ਚੰਨ ਦੀ ਸੈਲ ‘ਚ ਐਂਟਰੀ ਕਰ ਗਿਆ। ਚੰਦਰਯਾਨ ਨੇ ਕਰੀਬ 9:30 ਵਜੇ ਚੰਨ ਦੇ ਲੌਂਚਰ ਆਰਬਿਟ ‘ਚ ਐਂਟਰੀ ਕੀਤੀ। ਚੰਦਰਯਾਨ-2 ਚੰਨ ਦੀ ਸਤਹ ‘ਤੇ 7 ਸਤੰਬਰ ਨੂੰ ਉਤਰੇਗਾ। ਇਸ ਗੱਲ ਦੀ ਜਾਣਕਾਰੀ ਇਸਰੋ ਨੇ ਦਿੱਤੀ ਹੈ।
ਇਸਰੋ ਦੇ ਮੁਖੀ ਕੇ.ਸਿਵਨ ਨੇ ਚੰਦਰਯਾਨ-2 ਦੇ ਚੰਨ ਦੇ ਸੈਲ ‘ਚ ਪਹੁੰਚਣ ਦੀ ਪ੍ਰਕਿਰੀਆ ਬਾਰੇ ਦੱਸਿਆ ਸੀ ਕਿ ਕਿਵੇਂ ਇਹ ਚੁਣੌਤੀਪੂਰਨ ਕਾਰਜ ਨੂੰ ਅੰਜ਼ਾਮ ਦਿੱਤਾ ਜਾਵੇਗਾ। ਇਸਰੋ ਦੇ ਲਈ ਇਹ ਪ੍ਰਾਪਤੀ ਮੀਲ ਦਾ ਪੱਥਰ ਸਾਬਤ ਹੋਈ। ਚੰਦਰਯਾਨ-2 ਨੂੰ ਸ਼੍ਰੀਹਰਿਕੋਟਾ ਤੋਂ ਲੌਂਚ ਕੀਤਾ ਗਿਆ ਸੀ।
ਇਸ ਨੂੰ ਤਿੰਨ ਹਿੱਸਿਆਂ ‘ਚ ਪਹਿਲਾ ਆਰਬਿਟਰਜੋ ਚੰਨ ਦੇ ਸੈਲ ‘ਚ ਪਹੁੰਚੇਗਾ, ਦੂਜਾ ਲੈਂਡਰ ਹੈ ਹੋ ਚੰਨ ਦੇ ਸਤਹ ‘ਤੇ ਉਤਰੇਗਾ ਅਤੇ ਤੀਜਾ ਹਿੱਸਾ ਹੈ ਰੋਵਰ ਜੋ ਚੰਨ ਦੀ ਸਤਹ ‘ਤੇ ਘੁੰਮੇਗਾ ‘ਚ ਵੰਡੀਆ ਜਾਵੇਗਾ।
ਹੁਣ ਜਾਣੋ ਇਸ ਮਿਸ਼ਨ ਦੀ ਖਾਸੀਅੱਤ ਕੀ ਹੈ।
ਚੰਦਰਯਾਨ-2 ਮਿਸ਼ਨ ਆਪਣੇ ਨਾਲ ਭਾਰਤ ਦੇ 13 ਪੇਲੋਡ ਅਤੇ ਅਮਰੀਕੀ ਪੁਲਾੜ ਏਜੰਸੀ ਨਾਦਾ ਦਾ ਚੀ ਇੱਕ ਉਪਕਰਣ ਲੈ ਕੇ ਜਾਵੇਗਾ। 13 ਭਾਰਤੀ ਪੇਲੋਡ ਚੋਂ ਆਰਬਿਟ ‘ਤੇ ਅੱਠ, ਲੈਂਡਰ ‘ਤੇ ਤਿੰਨ ਅਤੇ ਰੋਵਰ ‘ਤਟ ਦੋ ਪੇਲੋਡ ਅਤੇ ਨਾਸਾ ਦਾ ਇੱਕ ਪੈਸਿਵ ਅੇਕਸਪੇਰੀਮੈਨਟ ਹੋਵੇਗਾ।
ਇਸ ਮਿਸ਼ਨ ਦਾ ਕੁਲ ਵਜਨ 3.8 ਟਨ ਹੋਵੇਗਾ। ਇਸ ਦੇ ਤਿੰਨ ਮਾਡਿਊਲ ਆਰਬਿਟ, ਲੈਂਡਰ ਅਤੇ ਰੋਵਰ ਹਨ।ਚੰਦਰਯਾਨ-2 ਨੂੰ ਚੰਨ ‘ਤੇ ਪਹੁੰਚਣ ਲਈ 48 ਦਿਨ ਲੱਗਣਗੇ।

© 2016 News Track Live - ALL RIGHTS RESERVED