ਗਾਂਅ ਨੂੰ ਕੋਰਟ ਰੂਮ ‘ਚ ਪੇਸ਼ ਕੀਤਾ ਗਿਆ

ਗਾਂਅ ਨੂੰ ਕੋਰਟ ਰੂਮ ‘ਚ ਪੇਸ਼ ਕੀਤਾ ਗਿਆ

ਜੋਧਪੁਰ: ਇੱਥੇ ਦੀ ਮੈਜੀਸਟ੍ਰੇਟ ਕੋਰਟ ਨੇ ਗਾਂ ਦੇ ਮਾਲਕਾਨਾ ਹੱਕ ਨੂੰ ਲੈ ਕੇ ਇੱਕ ਅਧਿਆਪਕ ਅਤੇ ਕਾਂਸਟੇਬਲ ‘ਚ ਚੱਲ ਰਹੇ ਵਿਵਾਦ ‘ਤੇ ਸੁਣਵਾਈ ਹੋਈ। ਇਸ ਦੌਰਾਨ ਗਾਂਅ ਨੂੰ ਕੋਰਟ ਰੂਮ ‘ਚ ਪੇਸ਼ ਕੀਤਾ ਗਿਆ। ਬੈਂਚ ਅਧਿਕਾਰੀ ਨੇ ਖੁਦ ਕੋਰਟ ਦੇ ਬਾਹਰ ਆ ਕੇ ਵਾਹਨ ‘ਚ ਖੜ੍ਹੀ ਗਾਂ ਨੂੰ ਦੇਖਿਆ।ਜੱਜ ਨੇ ਦੋਵਾਂ ਫਰਿਆਦੀਆਂ ਨੂੰ ਗਾਂ ਨੂੰ ਘੁਮਾਉਣ ਅਤੇ ਸਹਿਲਾਉਣ ਦਾ ਮੌਕਾ ਦਿੱਤਾ। ਇਸ ਮਾਮਲੇ ‘ਚੇ ਦੋਵਾਂ ਪੱਖਾਂ ਨੂੰ ਬਿਆਨ ਹੋਣਗੇ ਅਤੇ ਉਸ ਤੋਂ ਬਾਅਦ ਕੋਰਟ ਇਸ ‘ਤੇ ਫੈਸਲਾ ਲਵੇਗੀ।

© 2016 News Track Live - ALL RIGHTS RESERVED