ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ

Dec 13 2018 03:19 PM
ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ

ਨਵੀਂ ਦਿੱਲੀ:

ਹਾਕੀ ਵਰਲਡ ਕੱਪ ਦੇ ਚੌਥੇ ਤੇ ਆਖਰੀ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ ਵੀਰਵਾਰ ਨੂੰ ਹੋਣਾ ਹੈ। ਟੀਮ ਇੰਡੀਆ ਦੀ ਨਜ਼ਰ ਇਸ ਮੁਕਾਬਲੇ ‘ਚ ਜਿੱਤ ਕੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰਨ ‘ਤੇ ਰਹੇਗੀ। ਉਹ 43 ਸਾਲ ਤੋਂ ਆਖਰੀ ਚਾਰ ‘ਚ ਨਹੀਂ ਪਹੁੰਚ ਸਕੀਆਂ।
ਪਿਛਲੀ ਵਾਰ 1975 ‘ਚ ਜਦੋਂ ਉਹ ਸੈਮੀਫਾਈਨਲ ਮੈਚ ਖੇਡਿਆ ਸੀ ਤਾਂ ਟੀਮ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਨੇ ਫਾਈਨਲ ‘ਚ ਪਾਕਿਸਤਾਨ ਨੂੰ ਮਾਤ ਦੇ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਕੀ ਦੇ ਟੂਰਨਾਮੈਂਟ ‘ਚ ਇਹ ਦੋਵੇਂ ਟੀਮਾਂ ਦਾ 7ਵਾਂ ਮੁਕਾਬਲਾ ਹੈ। ਇਸ ‘ਚ ਸਾਰੇ ਮੈਚ ਨੀਦਰਲੈਂਡ ਨੇ ਹੀ ਜਿੱਤੇ ਸੀ।

© 2016 News Track Live - ALL RIGHTS RESERVED