ਨੌਜਵਾਨ ਲੜਕੇ ਅਤੇ ਲੜਕੀਆਂ ਨੰੂ ਤੰਬਾਕੂ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ

May 11 2019 04:18 PM
ਨੌਜਵਾਨ ਲੜਕੇ ਅਤੇ ਲੜਕੀਆਂ ਨੰੂ ਤੰਬਾਕੂ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ

ਪਠਾਨਕੋਟ

ਸਿਵਲ ਸਰਜਨ ਡਾ: ਨੈਨਾ ਸਲਾਥੀਆ ਅਤੇ ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਤੰਬਾਕੂ ਅਵੇਅਰਨੈਸ ਕੰਪੇਨ ਤਹਿਤ ਸ਼ਾਹਪੁਰ ਚੌਕ, ਮਿੰਨੀ ਬੱਸ ਸਟੈਂਡ, ਸਲੱਮ ਏਰੀਆ ਅਤੇ ਚੌਕ ਵਿਚ ਸਥਿਤ ਐਮ.ਆਈ.ਸੀ. ਗਰੁੱਪ ਦੇ ਸੈਂਕੜੇ ਨੌਜਵਾਨਾਂ ਨੰੂ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਇੰਸਪੈਕਟਰ ਰਜਿੰਦਰ ਕੁਮਾਰ ਵਲੋਂ ਕੰਪਨੀ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੰੂ ਤੰਬਾਕੂ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ | ਇਸ ਮੌਕੇ ਇੰਸਪੈਕਟਰ ਕੁਲਵਿੰਦਰ ਭਗਤ ਅਤੇ ਸਿਹਤ ਕਰਮਚਾਰੀ ਸੁਨੀਲ ਕੁਮਾਰ, ਬਿਕਰਮਜੀਤ, ਵਰਿੰਦਰ, ਵਿਪਨ ਅਨੰਦ ਅਤੇ ਹਰਿੰਦਰ ਸਲਾਰੀਆ, ਭਾਰਤੀ, ਪਿ੍ਆ ਪਠਾਨੀਆ ਹਾਜ਼ਰ ਸਨ | 

 

© 2016 News Track Live - ALL RIGHTS RESERVED