ਅਤਿਜੀਤ ਕਪਲਿਸ ਨੇਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਸੰਭਾਲਿਆ ਚਾਰਜ

Oct 04 2019 01:15 PM
ਅਤਿਜੀਤ ਕਪਲਿਸ ਨੇਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਸੰਭਾਲਿਆ ਚਾਰਜ



ਪਠਾਨਕੋਟ

ਅਤਿਜੀਤ ਕਪਲਿਸ (ਆਈ.ਏ.ਐਸ.) ਨੇ ਜਿਲ•ਾ ਪਠਾਨਕੋਟ ਵਿਖੇ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਚਾਰਜ ਸੰਭਾਲ ਲਿਆ। ਜਿਕਰਯੋਗ ਹੈ ਕਿ ਸ੍ਰੀ ਅਤਿਜੀਤ ਕਪਲਿਸ (ਆਈ.ਏ.ਐਸ.) 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਸਭ ਤੋਂ ਪਹਿਲਾ ਉਨ•ਾਂ ਸਰਦੂਲ ਗੜ• ਵਿਖੇ ਕਰੀਬ 2 ਮਹੀਨੇ ਤੱਕ ਆਪਣੀਆਂ ਸੇਵਾਵਾਂ ਬਤੋਰ ਐਸ.ਡੀ.ਐਮ. ਦਿੱਤੀਆਂ ਅਤੇ ਪਠਾਨਕੋਟ ਆਉਂਣ ਤੋਂ ਪਹਿਲਾ ਉਹ ਜਿਲ•ਾ ਮਾਨਸਾ ਵਿਖੇ ਕਰੀਬ 2 ਸਾਲ ਤੋਂ ਐਸ.ਡੀ.ਐਮ. ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਅੱਜ ਉਨ•ਾਂ ਵਲੋਂ ਜਿਲ•ਾ ਪਠਾਨਕੋਟ ਵਿਖੇ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਚਾਰਜ ਸੰਭਾਲ ਲਿਆ ਹੈ। ਉਨ•ਾਂ ਵਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਾਰੀਆਂ ਬ੍ਰਾਂਚਾਂ ਦਾ ਦੋਰਾ ਵੀ ਕੀਤਾ ਗਿਆ।

 
  
© 2016 News Track Live - ALL RIGHTS RESERVED