ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਵੀ ਡੀ ਪੀ ਓ ਦੇ ਦਫਤਰ ਬਲਾਕ ਘੋਰਟਾ ਵਿੱਖੇ ਮੀਟਿੰਗ ਕੀਤੀ ਗਈ

Jul 16 2019 03:31 PM
ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ  ਵੀ ਡੀ ਪੀ ਓ ਦੇ ਦਫਤਰ  ਬਲਾਕ ਘੋਰਟਾ ਵਿੱਖੇ ਮੀਟਿੰਗ ਕੀਤੀ ਗਈ





ਪਠਾਨਕੋਟ

ਪੰਜਾਬ ਲੀਗਲ ਸਰਵਿਸ ਅਥਾਰਟੀ ਚੰਡੀਗੜ• ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 15.07.2019 ਨੂੰ ਸਕੱਤਰ , ਸ੍ਰੀ ਜਤਿਦਰ ਪਾਲ ਸਿੰਘ ,ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ  ਬੀ. ਡੀ. ਪੀ. ਓ,  ਦਫਤਰ  ਬਲਾਕ ਘੋਰਟਾ ਵਿਖੇ ਮੀਟਿੰਗ ਕੀਤੀ ਗਈ।
     ਇਸ ਮੀਟਿੰਗ ਵਿਚ ਬੀ ਡੀ ਪੀ ਓ ਘੋਰਟਾ ਵਿਖੇ  ਬਲਾਕ ਘੋਰਟਾ ਦੇ ਸਰਪੰਚ ਅਤੇ ਪੰਚਾਇਤ ਸੈਕਟਰੀ ਦੇ ਨਾਲ ਮੀਟਿੰਗ ਕੀਤੀ ਗਈ , ਇਸ ਮੀਟਿੰਗ ਵਿੱਚ ਹਾਜਰ ਹੋਏ  ਆਮ  ਜਨਤਾ ਨੂੰ ਨੇਸਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਚੰਡੀਗੜ• ਰਾਹੀਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ  ਅਤੇ ਸਰਕਾਰੀ ਖਰਚੇ ਤੇ ਵਕੀਲ ਲੈਣ ਬਾਰੇ ਜਾਗਰੁਕ ਕੀਤਾ ਗਿਆ 

 

  

© 2016 News Track Live - ALL RIGHTS RESERVED