ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਹਰਾ ਕੇ ਅੇਡਿਲੇਡ ਵਿੱਚ ਇਤਿਹਾਸ ਰਚ ਦਿੱਤਾ

Dec 10 2018 03:11 PM
ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਹਰਾ ਕੇ ਅੇਡਿਲੇਡ ਵਿੱਚ ਇਤਿਹਾਸ ਰਚ ਦਿੱਤਾ

ਨਵੀਂ ਦਿੱਲੀ:

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਹਰਾ ਕੇ ਅੇਡਿਲੇਡ ਵਿੱਚ ਇਤਿਹਾਸ ਰਚ ਦਿੱਤਾ ਹੈ। ਟੈਸਟ ਸੀਰੀਜ਼ ਵਿੱਚ ਆਸਟ੍ਰੇਲੀਆ ਨੂੰ ਭਾਰਤ ਨੇ ਉਨ੍ਹਾਂ ਦੀ ਧਰਤੀ `ਤੇ ਹੀ 10 ਸਾਲ ਬਾਅਦ ਮਾਤ ਦਿੱਤੀ ਹੈ।
ਇਸ ਜਿੱਤ ਦੇ ਨਾਲ ਹੀ ਭਾਰਤ ਸੀਰੀਜ਼ ਵਿੱਚ 1-0 ਨਾਲ ਅੱਗੇ ਵਧ ਗਿਆ ਹੈ। ਬੁਮਰਾਹ, ਅਸ਼ਵਨੀ ਅਤੇ ਸ਼ਮੀ ਨੇ 3-3 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਆਸਟ੍ਰੇਲੀਆ ਨੂੰ 323 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਦੀ ਟੀਮ 291 ਦੌੜਾਂ ’ਤੇ ਹੀ ਸਿਮਟ ਗਈ।

© 2016 News Track Live - ALL RIGHTS RESERVED