ਤਿੰਨਾ ਮੈਚਾਂ ਦੀ ਟੈਸਟ ਸੀਰੀਜ਼ ਨੂੰ 3-0 ਨਾਲ ਜਿੱਤ

Oct 22 2019 03:49 PM
ਤਿੰਨਾ ਮੈਚਾਂ ਦੀ ਟੈਸਟ ਸੀਰੀਜ਼ ਨੂੰ 3-0 ਨਾਲ ਜਿੱਤ

ਨਵੀਂ ਦਿੱਲੀ:

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤਿੰਨਾ ਮੈਚਾਂ ਦੀ ਟੈਸਟ ਸੀਰੀਜ਼ ਨੂੰ 3-0 ਨਾਲ ਜਿੱਤ ਲਿਆ ਹੈ। ਭਾਰਤ ਨੇ ਤੀਜਾ ਟੈਸਟ 202 ਦੌੜਾਂ ਨਾਲ ਜਿੱਤਕੇ ਸਾਊਥ ਅਫਰੀਕਾ ਨੂੰ ਕਲੀਨ ਸਵੀਪ ਕੀਤਾ ਹੈ। ਸਾਊਥ ਅਫਰੀਕਾ ਨੂੰ ਤੀਜੇ ਟੈਸਟ ‘ਚ ਟੀਮ ਇੰਡੀਆ ਨੇ ਪਾਰੀ ਅਤੇ 202 ਦੌੜਾਂ ਨਾਲ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਨੌ ਵਿਕਟਾਂ ਦੇ ਨੁਕਸਾਨ ‘ਤੇ 497 ਦੌੜਾਂ ‘ਤੇ ਐਲਾਨੀ ਹੀ। ਭਾਰਤ ਵਲੋਂ ਦੂਜੀ ਪਾਰੀ ‘ਚ ਸਭ ਤੋਂ ਜ਼ਿਆਦਾ ਵਿਕਟਾਂ ਸ਼ਮੀ ਨੂੰ 3, ੳੇੁਮੇਸ਼ ਨੂੰ 2, ਜਡੇਜਾ ਨੂੰ 2 ਅਤੇ ਅਸਵਿਨ ਅਤੇ ਨਦੀਮ ਨੂੰ 1-1 ਵਿਕਟ ਮਿਲੇ। ਦੋਵਾਂ ਨੇ ਸਾਊਥ ਅਫਰੀਕਾ ਦੇ 5-5 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED