ਮਿਅੰਕ ਦੇ ਨਾਂ ਟੈਸਟ ਕ੍ਰਿਕਟ ‘ਚ ਵੱਡਾ ਰਿਕਾਰਡ

Oct 03 2019 06:54 PM
ਮਿਅੰਕ ਦੇ ਨਾਂ ਟੈਸਟ ਕ੍ਰਿਕਟ ‘ਚ ਵੱਡਾ ਰਿਕਾਰਡ

ਨਵੀ ਦਿੱਲੀ 

ਇਸ ਦੇ ਨਾਲ ਹੀ ਮਿਅੰਕ ਦੇ ਨਾਂ ਟੈਸਟ ਕ੍ਰਿਕਟ ‘ਚ ਵੱਡਾ ਰਿਕਾਰਡ ਦਰਜ ਹੋ ਗਿਆ ਹੈ।
ਮਿਅੰਕ ਅਗਰਵਾਲ ਭਾਰਤ ਦੇ ਚੌਥੇ ਅਜਿਹੇ ਓਪਨਰ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਪਹਿਲੇ ਟੈਸਟ ਸੈਂਕੜੇ ਨੂੰ ਦੋਹਰਾ ਸੈਂਕੜੇ ‘ਚ ਬਦਲ ਦਿੱਤਾ ਹੈ। ਮਿਅੰਕ ਨਾਲ ਪਹਿਲੇ ਤਿੰਨ ਭਾਰਤੀ ਬੱਲੇਬਾਜ਼ਾਂ ਨੇ ਆਪਣੇ ਟੈਸਟ ਮੈਚ ‘ਚ ਪਹਿਲੇ ਸੈਂਕੜੇ ਨੂੰ ਦੋ ਸੈਂਕੜਿਆਂ ‘ਚ ਬਦਲਿਆ ਹੈ।

ਮਿਅੰਕ ਦੇ ਇਸ ਪਾਰੀ ਦਾ ਸਾਹਮਣਾ ਕਰਦੇ ਹੋਏ 371 ਬਾਲਾਂ ‘ਤੇ 215 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੁਣ ਤਕ ਪੰਜ ਵਿਕਟਾਂ ਗਵਾ ਕੇ ਭਾਰਤ ਦਾ ਸਕੌਰ 452 ਦੌੜਾਂ ‘ਤੇ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED