ਰੁਪਏ ਵਿੱਚ ਆਈ ਮਜਬੂਤੀ

Jul 26 2018 02:50 PM
ਰੁਪਏ ਵਿੱਚ ਆਈ ਮਜਬੂਤੀ


ਨਵੀਂ ਦਿੱਲੀ — 
ਰੁਪਏ ਨੇ ਅੱਜ ਵੀ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਦੇ ਵਾਧੇ ਨਾਲ 68.71 ਦੇ ਪੱਧਰ 'ਤੇ ਖੁੱਲਿ•ਆ ਹੈ। ਕੱਲ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਵਧ ਕੇ 68.78 ਦੇ ਪੱਧਰ 'ਤੇ ਬੰਦ ਹੋਇਆ ਸੀ।

© 2016 News Track Live - ALL RIGHTS RESERVED