ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ

ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ

ਨਵੀਂ ਦਿੱਲੀ:

ਲੋਕ ਸਭਾ ਚੋਣਾਂ 2019 ਲਈ ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਸੂਚੀ ਵਿੱਚ ਬਿਹਾਰ ਦੇ ਚਾਰ, ਓਡੀਸ਼ਾ ਦੇ ਸੱਤ ਤੇ ਉੱਤਰ ਪ੍ਰਦੇਸ਼ ਦੇ ਇੱਕ ਉਮੀਦਵਾਰ ਦਾ ਨਾਂ ਐਲਾਨ ਕੀਤਾ ਹੈ।
ਕਾਂਗਰਸ ਨੇ ਯੂਪੀ ਦੀ ਮਹਾਰਾਜਗੰਜ ਸੀਟ ਤੋਂ ਸੁਪ੍ਰੀਆ ਸ਼੍ਰੀਨਾਤੇ ਨੂੰ ਟਿਕਟ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਤਨੁਸ਼੍ਰੀ ਤ੍ਰਿਪਾਠੀ ਦਾ ਨਾਂ ਚਰਚਾ ਵਿੱਚ ਸੀ, ਪਰ ਹੁਣ ਪਾਰਟੀ ਨੇ ਉਸ ਦਾ ਟਿਕਟ ਰੱਦ ਕਰ ਦਿੱਤਾ ਹੈ।

 

© 2016 News Track Live - ALL RIGHTS RESERVED