ਪੰਜਾਬ ਸਰਕਾਰ ਖਲਾਫ ਐਨ.ਐਚ.ਐਮ. ਮੁਲਾਜਮਾਂ ਨੇ ਵਜਾਇਆ ਸੰਘਰਸ਼ ਦਾ ਬਗਿਲ

Oct 25 2018 03:57 PM
ਪੰਜਾਬ ਸਰਕਾਰ ਖਲਾਫ ਐਨ.ਐਚ.ਐਮ. ਮੁਲਾਜਮਾਂ ਨੇ ਵਜਾਇਆ ਸੰਘਰਸ਼ ਦਾ ਬਗਿਲ


ਪਠਾਨਕੋਟ
ਆਲ ਇੰਡੀਆ ਐਨ.ਐਚ.ਐਮ. ਕਰਮਚਾਰੀ ਸੰਘ ਭਾਰਤ ਦੇ ਸੱਦੇ ਤੇ ਇੱਕ ਰੋਜਾ ਦੇਸ਼ ਵਆਿਪੀ ਹਡ਼ਤਾਲ ਵੱਿਚ ਪੂਰੇ ਦੇਸ਼ ਦੇ ਤੰਿਨ ਲੱਖ ਤੋਂ ਵੱਧ ਕਰਮਚਾਰੀਆਂ ਨੇ ਹੱਿਸਾ ਲਆਿ ਅਤੇ ਸਹਿਤ ਸੇਵਾਵਾਂ ਨੂੰ ਪੂਰਾ ਦਨਿ ਮੁਕੰਮਲ ਬੰਦ ਰੱਖਆਿ । ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਲ੍ਹਾ ਪ੍ਰਧਾਨ ਸ਼੍ਰੀ  ਪੰਕਜ ਕੁਮਾਰ ਨੇ ਕਹਾ ਕ ਿਜਲ੍ਹਾ ਪਠਾਨਕੋਟ  ਅਧੀਨ ਕੰਮ ਕਰਦੇ ਨੈਸ਼ਨਲ ਹੈਲਥ ਮਸ਼ਿਨ ਕਰਮਚਾਰੀਆਂ ਦੁਆਰਾ ਦੇਸ਼ ਵਆਿਪੀ ਹਡ਼ਤਾਲ ਵੱਿਚ ਹੱਿਸਾ ਲੈਣ ਕਾਰਨ ਜਲ੍ਹਾ ਪਠਾਨਕੋਟ ਦੀਆਂ ਸਾਰੀਆਂ ਜਰੂਰੀ ਸਹਿਤ ਸੇਵਾਵਾਂ ਐਮਰਜੈਂਸੀ ਸੇਵਾ, ਟੀਕਾਕਰਨ ਅਤੇ ਹੋਰ ਸਾਰੀਆਂ ਸੇਵਾਵਾਂ ਪੂਰਾ ਦਨਿ ਮੁਕੰਮਲ ਬੰਦ ਰਹੀਆਂ ਤੇ ਮਰੀਜਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਆਿ। ਉਹਨਾਂ  ਦੱਸਆਿ ਕ ਿਪੰਜਾਬ ਦੇ ਵੱਿਚ ੯ ਹਜਾਰ ਦੇ ਕਰੀਬ ਕਰਮਚਾਰੀ ਨੈਸ਼ਨਲ ਹੈਲਥ ਮਸ਼ਿਨ ਅਧੀਨ ਪਛਿਲੇ ੨੦ ਸਾਲਾਂ ਤੋਂ ਨਗੁਣੀਆਂ ਤਨਖਾਹਾਂ ਤੇ ਠੇਕੇ ਤੇ ਨੌਕਰੀ ਕਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਰੈਗੁਲਰ ਕਰਨ ਜਾਂ ਪੇ-ਸਕੇਲ ਦੇਣ ਸੰਬੰਧੀ ਕੋਈ ਠੋਸ ਨੀਤੀ ਨਹੀਂ ਬਣਾਈ ਹੈ ਜਦੋਂ ਕ ਿਗੁਆਂਢੀ ਰਾਜ ਹਰਆਿਣਾ ਨੇ ੦੧ ਜਨਵਰੀ ੨੦੧੮ ਤੋਂ ਨੈਸ਼ਨਲ ਹੈਲਥ ਮਸ਼ਿਨ ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਦੇ ਕੇ ਬਹੁਤ ਵੱਡਾ ਤੋਹਫਾ ਦੱਿਤਾ ਹੈ। ਇਸੇ ਤਰਜ ਤੇ ਪੰਜਾਬ ਦੇ ਸਮੂਹ ਕਰਮਚਾਰੀਆਂ ਨੂੰ ਹਰਆਿਣਾ ਰਾਜ ਵਾਂਗੂ ਪੂਰੇ ਸਕੇਲ ਅਤੇ ਰੈਗੁਲਰ ਕਰਮਚਰੀਆਂ ਨੂੰ ਮਲਿਣ ਵਾਲੇ ਭੱਤੇ , ੨੨੧੧ ਅਧੀਨ ਕੰਮ ਕਰਮਚਾਰਨਾ ਨੂੰ ਲਾਇਲਟੀ ਬੋਨਸ ਅਤੇ ਈ.ਪੀ.ਐਫ, ਦੀ ਸਹੂਲਤ, ਮੁਫਤ ਇਲਾਜ, ਬੀਮਾ ਸਹੂਲਤ, ਤਰਸ ਦੇ ਅਧਾਰ ਤੇ ਨੌਕਰੀ ਅਤੇ ਮੁਆਵਜਾ, ਆਸ਼ਾ ਅਤੇ ਆਸ਼ਾ ਫੈਸਲੀਟੇਟਰਾਂ ਨੂੰ ਹਰਆਿਣਾ ਰਾਜ ਦੀ ਤਰ੍ਹਾਂ ਬੱਜਵੇਂ ਭੱਤੇ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਨੈਸ਼ਨਲ ਹੈਲਥ ਮਸ਼ਿਨ ਅਧੀਨ ਸ਼ਾਮਲਿ ਕਰਨ ਦੀਆਂ ਮੰਗਾਂ ਦਾ ਮੰਗ ਪੱਤਰ ਜਲ੍ਹੇ ਦੇ ਸਵਿਲ ਸਰਜਨ ਰਾਹੀਂ ਪੰਜਾਬ ਸਰਕਾਰ ਨੂੰ ਜਲ੍ਹਾ ਦੇ ਐਨ.ਐਚ.ਐਮ. ਕਰਮਚਾਰੀਆਂ ਦੁਆਰਾ ਸਰਕਾਰ ਨੂੰ ਭੇਜਆਿ ਗਆਿ। ਹਡ਼ਤਾਲੀ ਕਰਮਚਾਰੀਆਂ ਜਲ੍ਹਾ ਪੱਧਰ ਤੇ ਇਕੱਠੇ ਹੋ ਕੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਵਰੁੱਧ ਜਬਰਦਸਤ ਨਾਅਰੇਬਾਜੀ ਕੀਤੀ । ਇੱਥੇ ਇਹ ਵੀ ਦੱਸ਼ਣ ਯੋਗ ਹੈ ਕ ਿਪਛਿਲੇ ਕਈ ਦਨਾਂ ਅਧਆਿਪਕਾਂ ਦੀ ਹਡ਼ਤਾਲ ਕਾਰਨ ਸੱਿਖਆਿ ਵਭਾਗ ਪੂਰੀ ਤਰ੍ਹਾਂ ਪ੍ਰਭਾਵਤਿ ਹੋਇਆ ਪਆਿ ਹੈ ਅਤੇ ਅੱਜ ਸਹਿਤ ਵਭਾਗ ਦੀਆਂ ਸਰਕਾਰੀ ਸਹਿਤ ਸੇਵਾਵਾਂ ਵੀ ਬੰਦ ਰਹਣਿ ਕਾਰਨ ਸਹਿਤ ਵਭਾਗ ਬੁਰੀ ਤਰ੍ਹਾਂ ਪ੍ਰਭਾਵਤਿ ਹੋਇਆ ਹੈ। ਪ੍ਰੰਤੂ ਪੰਜਾਬ ਸਰਕਾਰ ਤੇ ਇਸ ਨੁਕਸਾਨ ਦਾ ਬਲਿਕੁਲ ਅਸਰ ਨਹੀਂ ਹੈ। ਭਾਵੇਂ ਬੱਚਆਿਂ ਦੀ ਪਡ਼੍ਹਾਈ ਖਰਾਬ ਹੋਵੇ ਜਾਂ ਮਰੀਜਾਂ ਨੂੰ ਇਲਾਜ ਕਰਵਾਉਣ ਵੱਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪ੍ਰੰਤੂ ਸਰਕਾਰ ਨੂੰ ਬਲਿਕੁਲ ਪਰਵਾਹ ਨਹੀਂ ਹੈ। ਇਸ ਮੌਕੇ ਤੇ ਡਾਕਟਰ ਸ਼ਫਾਲੀ , ਡਾਕਟਰ ਸੁਰਭੀ ਡੋਗਰਾ, ਡਾਕਟਰ ਰਾਜਨ, ਡਾਕਟਰ ਰੋਹਤਿ, ਡਾਕਟਰ ਰਾਜਨ, ਡਾਕਟਰ ਮਨਾਕਸ਼ੀ, ਡਾਕਟਰ ਵਨੈ, ਡਾਕਟਰ ਰਜਨੀ, ਫਰਮਾਸਸਿਟ ਰਮਨ ਕੁਮਾਰ, ਵਾਸੂ ਮਹਾਜਨ, ਸਟਾਫ ਨਰਸ ਅਰੂਣਾ, ਜੋਤੀ, ਸ਼ਾਲਨੀ, ਏ.ਐਨ.ਐਮ. ਸਰਬਜੀਤ ਕੋਰ, ਸ੍ਰਸ਼ਿਟਾ ਦੇਵੀ, ਬਲਜੰਿਦਰ ਕੌਰ ਤੋਂ ਇਲਾਵਾ ਅਨਲਿ ਕੁਮਾਰ, ਯੁਧਵੀਰ, ਰਜੰਿਦਰ ਕੁਮਾਰ, ਰਣਜੀਤ ਸੰਿਘ ਅਤੇ ਸਮੂਹ ਐਨ.ਐਚ.ਐਮ. ਸਟਾਫ ਦਫਤਰ ਸਵਿਲ ਸਰਜਨ ਪਠਾਨਕੋਟ  ਆਦ ਿਹਾਜਰ ਸਨ। 

© 2016 News Track Live - ALL RIGHTS RESERVED