ਸਿੱਧੂ ਪਾਕਿਸਤਾਨ ਲਈ 2 ਵਜੇ ਹੋਣਗੇ ਰਵਾਨਾ

Aug 17 2018 02:37 PM
ਸਿੱਧੂ ਪਾਕਿਸਤਾਨ ਲਈ 2 ਵਜੇ ਹੋਣਗੇ ਰਵਾਨਾ


ਅੰਮ੍ਰਿਤਸਰ 
ਚੇਅਰਮੈਨ ਪੀ. ਟੀ. ਆਈ. ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨੇ ਵੀਜ਼ਾ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਪਾਕਿਸਤਾਨ ਹਾਈ ਕਮਿਸ਼ਨ ਨੇ ਸਿੱਧੂ ਨੂੰ ਦੋ ਹਫਤੇ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ। ਉਹ ਅੱਜ 2 ਵਜੇ ਦੇ ਕਰੀਬ ਵਾਹਘਾ ਸਰਹੱਦ ਰਾਹੀ ਪਾਕਿਸਤਾਨ ਜਾਣਗੇ।

© 2016 News Track Live - ALL RIGHTS RESERVED