ਪਹਿਲਾਂ ਡੋਪ ਟੈਸਟ ਦੀ ਪਾਲਣਾ ਕਰਨ ਲਾਗੂ ਕਰਨ ਵਾਲੇ ਆਗੂ-ਹਰਸਿਮਰਤ ਕੌਰ

Jul 06 2018 03:23 PM
ਪਹਿਲਾਂ ਡੋਪ ਟੈਸਟ ਦੀ ਪਾਲਣਾ ਕਰਨ ਲਾਗੂ ਕਰਨ ਵਾਲੇ ਆਗੂ-ਹਰਸਿਮਰਤ ਕੌਰ


ਅੰਮ੍ਰਿਤਸਰ
ਪੰਜਾਬ ਸਰਕਾਰ ਵਲੋਂ ਪੁਲਸ ਮੁਲਾਜ਼ਮਾਂ ਅਤੇ ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦਾ ਹੁਕਮ ਜਾਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਅਤੇ ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨਿ•ਆ ਹੈ। ਉਨ•ਾਂ ਕਿਹਾ ਕਿ ਸਰਕਾਰ ਨੇ ਡੋਪ ਟੈਸਟ ਕਰਵਾਉਣ ਦਾ ਜੋ ਹੁਕਮ ਜਾਰੀ ਕੀਤਾ ਹੈ, ਉਸ ਦੀ ਪਾਲਣਾ ਸਭ ਤੋਂ ਪਹਿਲਾਂ ਉਨ•ਾਂ ਆਗੂਆਂ ਨੂੰ ਕਰਨੀ ਚਾਹੀਦੀ ਹੈ ਜਿਨ•ਾਂ ਨੇ ਪੰਜਾਬ ਦੇ 70 ਫੀਸਦੀ ਲੋਕਾਂ ਨੂੰ ਨਸ਼ੇੜੀ ਕਿਹਾ ਸੀ।  ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਸਮੇਂ ਸੂਬੇ ਦੇ 70 ਫੀਸਦੀ ਲੋਕਾਂ ਨੂੰ ਨਸ਼ੇੜੀ ਕਿਹਾ ਸੀ।

© 2016 News Track Live - ALL RIGHTS RESERVED