52500 ਐਮ ਐਲ ਸ਼ਰਾਬ ਬਰਾਮਦ

Jul 12 2018 03:38 PM
52500 ਐਮ ਐਲ ਸ਼ਰਾਬ ਬਰਾਮਦ



ਪਠਾਨਕੋਟ
ਥਾਣਾ ਸੁਜਾਨਪੁਰ ਦੀ ਪੁਲੀਸ ਨੇ ਨਾਕੇ ਦੌਰਾਨ ਰੰਜਨਾ ਪਤਨੀ ਸੰਜੀਵ ਕੁਮਾਰ ਵਾਸੀ ਪ੍ਰੇਮ ਨਗਰ,ਸੁਜਾਨਪੁਰ ਤੋਂ 52500 ਐਮ ਐਲ ਸ਼ਰਾਬ ਬਰਾਮਦ ਕੀਤੀ। ਜਾਣਕਾਰੀ ਦਿੰਦੇ ਥਾਣੇ ਦੇ ਹੈਡ ਕਾਂਸਟੇਬਲ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਪੁਲ ਨੰਬਰ-3 ਯੂਬੀਡੀਸੀ ਨਹਿਰ ਕੋਲ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਮੁਲਜਮਾਂ ਨੂੰ ਰੋਕ ਕੇ ਤਲਾਈ ਲਈ ਗਈ ਤਾਂ ਉਸ ਕੋਲੋ ਪਲਾਸਟਿਕ ਦਾ ਕੈਨ ਮਿਲਿਆ ਜਿਸ ਵਿੱਚੋ ਸ਼ਰਾਬ ਬਰਾਮਦ ਹੋਈ। ਮੁਲਜਮਾਂ ਦੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

© 2016 News Track Live - ALL RIGHTS RESERVED