ਪਾਕਿਸਤਾਨੀ ਸਮੱਗਲਰ ਨੂੰ ਬੀਐਸਐਫ ਜਵਾਨਾਂ ਨੇ ਕੀਤਾ ਹਲਾਕ

Jul 19 2018 02:48 PM
ਪਾਕਿਸਤਾਨੀ ਸਮੱਗਲਰ ਨੂੰ ਬੀਐਸਐਫ ਜਵਾਨਾਂ ਨੇ ਕੀਤਾ ਹਲਾਕ


ਅਮ੍ਰਿਤਸਰ
ਬੀ. ਐੱਸ. ਐੱਫ. ਵਲੋਂ ਪਾਕਿ ਸਰਹੱਦ 'ਤੇ ਪਾਕਿਸਤਾਨੀ ਸਮੱਗਲਰ ਨੂੰ ਹਲਾਕ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਰਹੱਦੀ ਤਹਿਸੀਲ ਅਧੀਂਨ ਆਉਂਦੇ ਪੋਸਟ ਛੰਨਾ ਨੇੜੇ ਬੀਤੀ ਰਾਤ ਬੀ. ਐੱਸ. ਐੱਫ. 73 ਬਟਾਲੀਅਨ ਦੇ ਜਵਾਨਾਂ ਵਲੋਂ ਫਾਇਰਿੰਗ ਕਰਕੇ ਭਾਰਤੀ ਖੇਤਰ 'ਚ ਦਾਖਲ ਹੋ ਰਹੇ ਇਕ ਪਾਕਿਸਤਾਨੀ ਸਮੱਗਲਰ ਨੂੰ ਹਲਾਕ ਕਰ ਦਿੱਤਾ ਗਿਆ ਜਦਕਿ ਕੁਝ ਸਮੱਗਲਰ ਹਨੇਰੇ ਦਾ ਫਾਇਦਾ ਉਠਾ ਤੇ ਫਰਾਰ ਹੋ ਗਏ। ਬੀ. ਐੱਸ. ਐੱਫ. ਵਲੋਂ ਤਲਾਸ਼ੂ ਅਭਿਆਨ ਚਲਾਇਆ ਜਾ ਰਿਹਾ ਹੈ।

© 2016 News Track Live - ALL RIGHTS RESERVED