ਅਗਲੇ 3 ਦਿਨ ਭਾਰੀ ਮੀਂਹ ਦੀ ਸੰਭਾਵਨਾ

Aug 10 2018 03:54 PM
ਅਗਲੇ 3 ਦਿਨ ਭਾਰੀ ਮੀਂਹ ਦੀ ਸੰਭਾਵਨਾ


ਚੰਡੀਗੜ•
ਪੰਜਾਬ ਤੇ ਹਰਿਆਣਾ 'ਚ 11 ਤੋਂ 13 ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ ਥੋੜ•ਾ ਕਮਜ਼ੋਰ ਪੈ ਚੁੱਕਾ ਹੈ। ਵੀਰਵਾਰ ਨੂੰ ਕੁਝ ਖੇਤਰਾਂ 'ਚ ਹਲਕਾ ਮੀਂਹ ਪਿਆ। ਸ਼ੁੱਕਰਵਾਰ ਨੂੰ ਦੋਵਾਂ ਸੂਬਿਆਂ 'ਚ ਹਲਕੀ ਵਰਖਾ ਹੋ ਸਕਦੀ ਹੈ ਪਰ 11 ਤੋਂ 13 ਅਗਸਤ ਨੂੰ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਤਾਪਮਾਨ 32 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ।

© 2016 News Track Live - ALL RIGHTS RESERVED