ਚਣਕਿਆ ਐਯੂਕੇਂਸ਼ਨ ਸੋਸਾਇਟੀ , ਪਠਾਨਕੋਟ ਵੱਲੋ 4-4 ਮਹੀਨੇ ਦੇ ਮੂਫਤ ਸਕਿਲ ਕੋਰਸ

Sep 21 2018 03:32 PM
ਚਣਕਿਆ ਐਯੂਕੇਂਸ਼ਨ ਸੋਸਾਇਟੀ , ਪਠਾਨਕੋਟ ਵੱਲੋ 4-4 ਮਹੀਨੇ  ਦੇ ਮੂਫਤ ਸਕਿਲ ਕੋਰਸ


ਪਠਾਨਕੋਟ: 
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਚਣਕਿਆ ਐਯੂਕੇਂਸ਼ਨ ਸੌਸਾਇਟੀ ਵਿਖੇ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ 4-4 ਮਹਿਨੇ ਦੇ ਮੂਫਤ ਕੋਰਸ ਕਰਵਾਏ ਜਾ ਰਹੇ ਹਨ ਜਿਨਾਂ ਵਿੱਚ ਮੈਕਪ ਆਰਟਿਸਟ ਅਤੇ ਡਾਟਾ ਐਂਟਰੀ ਐਪਰੇਟਰ ਦੇ ਕੋਰਸ ਸ਼ਾਮਿਲ ਹਨ। ਹੋਟਲ ਵੈਨੀਸ ਦੇ ਨੇੜੇ ਪੀ.ਟੀ.ਯੂ ਸੈਂਟਰ ਵਿੱਚ ਸਥਿਤ ਇਸ ਸੈਂਟਰ ਵਿੱਚ ਇਨ•ਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਚਾਹਵਾਨ ਨੋਜਵਾਨ 10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ , ਬੈਂਕ ਖਾਤੇ ਦੀ ਕਾਪੀ , 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 24 ਸਤੰਬਰ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। 25 ਸੰਤਬਰ ਤੋ ਇਨਾਂ ਕੋਰਸਾਂ ਲਈ ਕਲਾਸਾਂ ਅਰੰਬ ਕੀਤੀਆ ਜਾ ਰਹਿਆ ਹੈ। 

© 2016 News Track Live - ALL RIGHTS RESERVED