ਰੂਪਾਲੀ ਡਡਵਾਲ ਨੇ ਅਮਰੀਕਾ ’ਚ ਸੁੰਦਰਤਾ ਮੁਕਾਬਲੇ ਵਿਚ ਖਿਤਾਬ ਹਾਸਲ

Oct 05 2018 01:03 PM
ਰੂਪਾਲੀ ਡਡਵਾਲ ਨੇ ਅਮਰੀਕਾ ’ਚ ਸੁੰਦਰਤਾ ਮੁਕਾਬਲੇ ਵਿਚ  ਖਿਤਾਬ ਹਾਸਲ

ਤਲਵਾੜਾ

ਤਲਵਾੜਾ ਦੀ ਧੀ ਨੇ ਅਮਰੀਕਾ ’ਚ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈ  ਕੇ ਮੋਸਟ ਬਿਊਟੀਫੁਲ ਆਈਜ਼ ਦਾ ਖਿਤਾਬ ਹਾਸਲ ਕਰ ਕੇ ਤਲਵਾੜਾ ਦੇ ਨਾਲ-ਨਾਲ ਪੰਜਾਬ ਦਾ  ਨਾਂ ਵੀ ਰੌਸ਼ਨ ਕੀਤਾ।  ਬੀ. ਬੀ. ਐੱਮ. ਬੀ. ਤਲਵਾੜਾ ’ਚ ਕੰਮ ਕਰ ਰਹੇ ਯੋਗਰਾਜ ਡਡਵਾਲ  ਆਪਣੀ ਧੀ ਦੀ ਇਸ ਸਫਲਤਾ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ  ਰੂਪਾਲੀ ਡਡਵਾਲ 8 ਸਾਲ ਤੋਂ ਅਮਰੀਕਾ ਵਿਚ ਹੈ। ਰੂਪਾਲੀ ਡਡਵਾਲ ਨੇ ਭਾਰਤ ਓਹੀਓ ਬਿਊਟੀ  ਕਾਂਟੈਸਟ ’ਚ ਹਿੱਸਾ ਲੈ ਕੇ ਇਹ ਖਿਤਾਬ ਆਪਣੇ ਨਾਂ ਕੀਤਾ।

© 2016 News Track Live - ALL RIGHTS RESERVED