ਵਿਆਹੁਤਾ ਨੂੰ ਘਰੋਂ ਬਾਹਰ ਕੱਢਣ

Oct 19 2018 03:00 PM
ਵਿਆਹੁਤਾ ਨੂੰ ਘਰੋਂ ਬਾਹਰ ਕੱਢਣ

ਅੰਮ੍ਰਿਤਸਰ

 ਦਾਜ ’ਚ 10 ਲੱਖ ਰੁਪਏ ਦੀ ਮੰਗ ਪੂਰੀ ਨਾ ਕਰਨ ’ਤੇ ਵਿਆਹੁਤਾ ਨੂੰ ਘਰੋਂ ਬਾਹਰ ਕੱਢਣ ਵਾਲੇ ਸਹੁਰਾ ਪਰਿਵਾਰ ਦੇ 4 ਮੈਂਬਰਾਂ ਖਿਲਾਫ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਲੇਮਪੁਰਾ ਵਾਸੀ ਰਮਨਦੀਪ ਕੌਰ ਦੀ ਸ਼ਿਕਾਇਤ ’ਤੇ ਦਾਜ ਵਿਚ 10 ਲੱਖ ਦੀ ਮੰਗ ਪੂਰੀ ਨਾ ਕਰਨ ’ਤੇ ਉਸ ਨੂੰ ਘਰੋਂ ਬਾਹਰ ਕੱਢਣ ਵਾਲੇ ਪਤੀ ਜਤਿੰਦਰ ਸਿੰਘ, ਸਹੁਰਾ ਸੁੱਚਾ ਸਿੰਘ, ਸੱਸ ਸੁਖਵਿੰਦਰ ਕੌਰ ਤੇ ਮਨਿੰਦਰ ਵਾਸੀ ਖਾਨੇਵਾਲ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।

© 2016 News Track Live - ALL RIGHTS RESERVED