ਅਮਨਦੀਪ ਹਸਪਤਾਲ ਵੱਲੋਂ ਦਲਿ ਦੀ ਸਰਜਰੀ ਦੀ ਸਫ਼ਲ ਸ਼ੁਰੂਆਤ

Nov 02 2018 03:38 PM
ਅਮਨਦੀਪ ਹਸਪਤਾਲ ਵੱਲੋਂ ਦਲਿ ਦੀ ਸਰਜਰੀ ਦੀ ਸਫ਼ਲ ਸ਼ੁਰੂਆਤ


ਪਠਾਨਕੋਟ:

ਅਮਨਦੀਪ ਹਸਪਤਾਲ ਪਠਾਨਕੋਟ ਦਾ ਦਲਿ ਦੇ ਰੋਗਾਂ ਦਾ ਵਭਾਗ ਪਛਿਲੇ ੮ ਸਾਲਾਂ ਤੋਂ ਇਲਾਕੇ ਦੇ ਲੋਕਾਂ ਸਮੇਤ ਨੇਡ਼ਲੇ ਸੂਬਆਿਂ ਹਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੇ ਮਰੀਜਾਂ ਨੂੰ ਦਲਿ ਦੇ ਰੋਗਾਂ ਦੀਆਂ ਅਤ ਿਆਧੁਨਕਿ ਇਲਾਜ਼ ਸਹੂਲਤਾਂ ਮੁਹੱਈਆ ਕਰਵਾ ਰਹਾ ਹੈ। ਦਲਿ ਦੇ ਦੌਰੇ, ਦਲਿ ਦੀ ਫੇਲ੍ਹ ਹੋਣ ਦੇ ਇਲਾਜ, ਐਂਜੀਓਗ੍ਰਾਫੀ, ਐਂਜੀਓਪਲਾਸਟੀ, ਪੇਸਮੇਕਰ ਲਗਾਉਣ, ਵੈਲਵੋਟੋਮੀਜ਼ ਅਤੇ ਹੋਰ ਪੈਰੀਫਰਿਲ ਐਂਡੋਵੈਸਕੁਲਰ ਪ੍ਰਕਰਿਆਿਵਾਂ ਬਹੁਤ ਹੀ ਸਫਲਤਾ ਨਾਲ ਕੀਤੀਆਂ ਗਈਆਂ ਹਨ। ਟੀਮ ਦੀ ਅਗਵਾਈ ਕਰਦੇ ਹੋਏ, ਡਾ. ਸੁਰੇਸ਼ ਕੌਲ ਅਤੇ ਡਾ. ਨੀਲਮ ਕੌਲ ਲੋਡ਼ਵੰਦਾਂ ਲਈ ਕਲੀਨਕਿਲ ਅਤੇ ਇੰਟਰਵੈਂਸ਼ਨਲ ਕਾਰਡਕਿ ਸੇਵਾਵਾਂ ਪ੍ਰਦਾਨ ਕਰਨ ਵਚਿ ਅਹਮਿ ਭੂਮਕਾ ਨਭਾਅ ਰਹੇ ਹਨ।ਡਾ. ਭਾਵਨਾ ਸੰਿਘ (ਕਾਰਡਕਿ ਸਰਜਨ) ਅਤੇ ਡਾ. ਮਨੀਸ਼ ਅਰੋਡ਼ਾ ਦੀ ਅਗਵਾਈ ਵਚਿ ਉਨ੍ਹਾਂ ਦੀ ਟੀਮ ਨੇ ਪਛਿਲੇ ਹਫਤੇ ਪਹਲੀ ਧਡ਼ਕਦੇ  ਦਲਿ ਦੀ ਬਾਈਪਾਸ ਸਰਜਰੀ (ਸੀ.ਏ.ਬੀ.ਜੀ.) ਸਫਲਤਾਪੂਰਵਕ ਕੀਤੀ, ਜਸਿ ਨਾਲ ਹੁਣ ਇਲਾਕੇ ਵੱਿਚ ਇੱਕੋ ਛੱਤ ਹੇਠਾਂ ਦਲਿ ਦੀਆਂ ਬੀਮਾਰੀਆਂ ਦੇ ਸਾਰੇ ਇਲਾਜ਼ ਮੁਹਈਆ ਹੋਣਗੇ । 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਆਿਂ ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੇ ਮੈਨੇਜੰਿਗ ਡਾਇਰੈਕਟਰ ਅਤੇ ਸੀ.ਈ.ਓ. ਡਾ. ਅਮਨਦੀਪ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਅੱਗੇ ਕਹਾ, ਅਮਨਦੀਪ ਹਸਪਤਾਲ, ਪਠਾਨਕੋਟ ਵਚਿ ਦਲਿਦੀ ਹਰ ਕਸਿਮ ਦੀ ਸਰਜਰੀ ਸ਼ੁਰੂ ਹੋਣ ਦੇ ਨਾਲ, ਇਸ ਇਲਾਕੇ ਵਚਿ ਦਲਿ ਦੀ ਮੁਕੱਮਲ ਦੇਖਭਾਲ ਇਕ ਛੱਤ ਹੇਠ ਹੀ ਮਲਿਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਆਿ ਕ ਿਅਮਨਦੀਪ ਹਸਪਤਾਲ ਪਠਾਨਕੋਟ, ਪੰਜਾਬ ਦੇ ਕੁਝ ਚੋਣਵੇਂ ਹਸਪਤਾਲਾਂ ਵੱਿਚੋਂ ਇੱਕ ਹੈ ਜੱਿਥੇ ਦੋ ਕੈਥ ਲੈਬ ਕੰਮ ਕਰ ਰਹੀਆਂ ਹਨ, ਜਸਿ ਨਾਲ ਇਹ ਇੱਕੋ ਸਮੇਂ, ਵੱਧ-ਤੋਂ-ਵੱਧਮਰੀਜਾਂ ਦਾ ਸਫਲਤਾਪੂਰਵਕ ਇਲਾਜ਼ ਕਰ ਸਕਦਾ ਹੈ। ਡਾ. ਅਮਨਦੀਪ ਕੌਰ ਨੇ ਦੱਸਆਿ ਕ ਿਡਾ. ਭਾਵਨਾ ਸੰਿਘ ਇੱਕ ਬਹੁਤ ਹੀ ਨਾਮੀ ਸਰਜਨ ਹਨ ਜੋਕ ਿਹੁਣ ਤੱਕ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਜਵੇਂ ਕ ਿਮਨੀਪਾਲ ਹਸਪਤਾਲ, ਜੈਪੁਰ, ਹਮਾਲਅਿਨ ਯੂਨੀਵਰਸਟੀ, ਦੇਹਰਾਦੂਨ, ਪਾਰਸ ਹਸਪਤਾਲ, ਗੁਰੁਗ੍ਰਾਮ, ਫੋਰਟਸਿ ਹਸਪਤਾਲ ਕੋਟਾ ਤੇ ਅੰਮ੍ਰਤਿਸਰਵਖੇ ਸੇਵਾਵਾਂ ਦੇਂਦੇ ਹੋਏ,ਆਪਣੇ ੧੮ ਸਾਲਾਂ ਦੇ ਕੈਰੀਅਰ ਦੌਰਾਨਦਲਿ ਦੀਆਂ ਵੱਖ-ਵੱਖ ਕਸਿਮ ਦੀਆਂ ੮,੦੦੦ ਤੋਂ ਵੀ ਵਧੇਰੇ ਸਰਜਰੀਆਂ ਕਰ ਚੁੱਕੇ ਹਨ । ਇਸੇ ਤਰ੍ਹਾਂ ਡਾ. ਮਨੀਸ਼ ਅਰੋਡ਼ਾ, ਜੋਕ ਿਕਾਰਡਕਿ ਐਨਸਥੀਸਆਿ (ਬੇਹੋਸ਼ ਜਾਂ ਸੁੰਨ ਕਰਨ ਵਾਲਾ ਵਭਾਗ) ਵਭਾਗ ਦੇ ਮੁਖੀ ਹਨ, ਵੀ ਆਪਣੇ ੧੧ ਸਾਲਾਂ ਦੇ ਕੈਰੀਅਰ ਦੌਰਾਨ ਦੇਸ਼ ਦੇ ਬਹੁਤ ਹੀ ਪ੍ਰਸੱਿਧ ਹਸਪਤਾਲਾਂ ਜਵੇਂ ਕ ਿਇੰਡੋ-ਵੈਸਟਰਨ ਬ੍ਰੇਨ ਐਂਡ ਸਪਾਈਨ ਹਸਪਤਾਲ, ਜੈਪੁਰ, ਪਾਰਸ ਹਸਪਤਾਲ,  ਗੁਰੁਗ੍ਰਾਮ, ਗ੍ਰੇਸ਼ਅਿਨ ਹਸਪਤਾਲ, ਮੋਹਾਲੀ, ਜੰਿਦਲ ਹਸਪਤਾਲ, ਹਸਾਰ, ਐਸਜੀਐਲ ਹਸਪਤਾਲ, ਜਲੰਧਰ, ਮਨੀਪਾਲ ਹਸਪਤਾਲ, ਜੈਪੁਰ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ।  
ਅਮਨਦੀਪ ਹਸਪਤਾਲ ਪਠਾਨਕੋਟ ਦੇ ਦਲਿ ਦੇ ਰੋਗਾਂ ਦੇ ਵਭਾਗ ਦੇ ਮੁਖੀ ਡਾ. ਸੁਰੇਸ਼ ਕੌਲ ਨੇ ਪਠਾਨਕੋਟ ਵਰਗੇ ਬਹੁਤ ਹੀ ਦੂਰ-ਦੁਰੇਡੇ ਦੇ ਸ਼ਹਰਿ @ਚ ਅਤ ਿਆਧੁਨਕਿ ਬੁਨਆਿਦੀ ਢਾਂਚਾ ਪ੍ਰਦਾਨ ਕਰਨ ਲਈ ਪ੍ਰਬੰਧਨ ਦਾ ਧੰਨਵਾਦ ਕੀਤਾ ਜਸਿ ਨਾਲ ਪੇਂਡੂ / ਨੀਮ ਪੇਂਡੂ ਅਬਾਦੀ ਲਈ ਵਧੀਆ ਸਹਿਤ ਦੇਖਭਾਲ ਯਕੀਨੀ ਬਣ ਗਈ ਹੈ । ਇਸ ਮੌਕੇ @ਤੇ ਸੀਨੀਅਰ ਸਰਜਨ ਡਾ. ਐਚ.ਐਸ. ਰਸਵਾਨ, ਵਜੈ ਥਾਪਾ ਮੈਨੇਜਰ ਓਪਰੇਸ਼ਨ ਅਤੇ ਅਮਨਦੀਪ ਹਸਪਤਾਲ ਪਠਾਨਕੋਟ ਦੇ ਹੋਰ ਡਾਕਟਰ ਵੀ ਹਾਜ਼ਰਿ ਸਨ।

© 2016 News Track Live - ALL RIGHTS RESERVED