ਅਪਾਹਜ ਫੌਜੀਆਂ ਦੇ ਲਈ ਦੋ ਦਨਾ ਲਈ ‘ਸਮਮਾਨ ਸਮਾਰੋਹ ਦਾ ਆਯੋਜਨ

Nov 13 2018 03:41 PM
ਅਪਾਹਜ ਫੌਜੀਆਂ ਦੇ ਲਈ ਦੋ ਦਨਾ ਲਈ ‘ਸਮਮਾਨ ਸਮਾਰੋਹ ਦਾ ਆਯੋਜਨ


ਪਠਾਨਕੋਟ
ਪੱਛਮੀ ਕਮਾਂਡ ਨੇ ੧੨ - 13ਨਵੰਬਰ ਨੂੰ ਮਮੂਨ ਮਲਿਟਰੀ ਸਟੇਸ਼ਨ ਵੱਿਚ ਭਾਰਤ ਦੇ ਅਪਾਹਜ ਫੌਜੀਆਂ ਦੇ ਲਈ ਦੋ ਦਨਾ ਲਈ ‘ਸਮਮਾਨ ਸਮਾਰੋਹ ਦਾ ਆਯੋਜਨ ਕੀਤਾ । ਇਸ  ਪ੍ਰਗਰਾਮ ਵੱਿਚ ਸੈਨਾ ਮੁਖੀ ਜਰਨਲ ਬਪਿਨ  ਰਾਵਤ, ਲੈਫਟੀਨੈਟ ਜਰਨਲ ਸੁਰੰਿਦਰ ਸੰਿਘ, ਸੈਨਾ ਮੁੱਖੀ, ਪੱਛਮੀ ਕਮਾਂਡ ਲੈਫਟੀਨੈਟ ਜਰਨਲ ਰਨਬੀਰ ਸੰਿਘ, ਸੈਨਾ ਮੁੱਖੀ, ਉਤਰੀ ਕਮਾਂਡ ਅਤੇ  ਚਾਰ ਹੋਰ ਕੋਰ ਕਮਾਡਰਾ ਨੇ ਹੱਿਸਾ ਲਆਿ । ਉਤਰ ਭਾਰਤ ਵੱਿਚ ਰਹਣਿ ਵਾਲੇ ਭਾਰਤੀ ਸੈਨਾ ਦੇ ੫੦੦ ਨੌਕਰੀ ਕਰ ਰਹੇ ਅਤੇ  ਸੇਵਾ ਮੁਕਤ ਅਪਾਹਜ ਫੌਜੀ ਕਰਤਵ  ਦੀ ਰਾਹ ਵਚਿ ‘ਸਮਮਾਨ ਸਮਾਰੋਹ @ ਵੱਿਚ ਹਾਜਰ ਹੋਏ। ਭਾਰਤੀ ਸੈਨਾ ਨੇ ਸਾਲ ੨੦੧੮  ਨੂੰ   ‘ਕਰਤਵ  ਦੀ  ਰਾਹ  ਵੱਿਚ ਅਪਾਹਜ ਫੌਜੀਆਂ ‘ ਦੇ ਸਾਲ ਦੇ ਰੂਪ ਵੱਿਚ  ਘੋਸ਼ਤਿ ਕੀਤਾ । ਇਸ  ਵਸ਼ਾਲ ਸਮਾਰੋਹ  ਦੇ  ਲਈ ਮਾਮੂਨ  ਮਲਿਟਰੀ  ਸਟੇਸ਼ਨ  ਨੂੰ  ਕੇਦਰ ਦੇ ਰੂਪ  ਵੱਿਚ  ਚੁਨਆਿ ਗਆਿ ਹੈ ।ਇਸ ਮੌਕੇ ਤੇ ਸੈਨਾ ਮੁੱਖੀ ਨੇ ਭਾਰਤੀ ਸੈਨਾ ਦੇ ਅਪਾਹਜ ਫੌਜੀਆਂ ਦੇ ਨਵੇ ਘਰ ਅਤੇ ਦੇਖਭਾਲ ਦਾ ਭਾਰੋਸਾ ਦੱਿਤਾ। ਸੈਨਾ ਮੁੱਖੀ ਨੇ ਵੱਡੇ ਪੈਮਾਨੇ ਤੇ ਅਪਾਹਜ ਫੌਜੀਆਂ ਨੂੰ  ਗਤੀਸ਼ੀਲ ਉਪਕਰਣ ਵੰਡੇ ਅਤੇ ਸਾਰੇ ਅਪਾਹਜ ਫੌਜੀਆਂ ਨੂੰ ਉਪਹਾਰ ਅਤੇ ਮੋਮਨਿਟੋ ਭੇਟ ਕੀਤੇ ।ਇਸ  ਪ੍ਰੋਗਰਾਮ ਵੱਿਚ ਮੁੱਖ ਪ੍ਰਦ੍ਰਸ਼ਨ ਹਵਾਈ ਪ੍ਰਦ੍ਰਸ਼ਨ, ਮਾਰਸ਼ਲ ਆਰਟ  ਪ੍ਰਦ੍ਰਸ਼ਨ, ਸਾਰਾਗਡ਼ੀ ਯੁਧ ਤੇ  ਲਾਇਟ ਅਤੇ  ਸਊਡ ਪ੍ਰੋਗਰਾਮ,  ਸਗੀਤ ਪ੍ਰੋਗਰਾਮ, ਜਾਗਰੂਕਤਾ ਪ੍ਰੋਗਰਾਮ ਅਤੇ ਵੱਡੇ ਖਾਣੇ ਦਾ ਪ੍ਰੋਗਰਾਮ ਹੋਇਆ । 

© 2016 News Track Live - ALL RIGHTS RESERVED