500 ਗ੍ਰਾਮ ਭੂਕੀ ਸਮੇਤ ਟੱਰਕ ਡਰਾਈਵਰ ਗ੍ਰਿਫਤਾਰ

Jul 13 2018 03:22 PM
500 ਗ੍ਰਾਮ ਭੂਕੀ ਸਮੇਤ ਟੱਰਕ ਡਰਾਈਵਰ ਗ੍ਰਿਫਤਾਰ



ਪਠਾਨਕੋਟ
ਥਾਣਾ ਡਵੀਜਨ ਨੰਬਰ-2 ਦੀ ਪੁਲੀਸ ਨੇ ਇਕ ਟਰੱਕ ਡਰਾਈਵਰ ਤੋਂ 500 ਗ੍ਰਾਮ ਭੂਕੀ ਚੂਰਾ ਪੋਸਤ ਬਰਾਮਦ ਕੀਤਾ। ਜਾਣਕਾਰੀ ਦਿੰਦੇ ਥਾਣੇ ਦੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਨਵੀ ਸਬਜੀ ਮੰਡੀ ਪਠਾਨਕੋਟ ਦੀ ਦੁਕਾਨ ਨੰਬਰ 81 ਤੇ ਟਰੱਕ ਵਿੱਚ ਆਏ ਰਾਜਪਾਲ ਸਿੰਘ ਪੁੱਤਰ ਵਿਕਰ ਸਿੰਘ ਵਾਸੀ ਮੁੱਹਲਾ ਰਾਮ ਨਗਰ, ਬਠਿੰਡਾ ਤੋਂ 500 ਗ੍ਰਾਮ ਭੂਕੀ ਬਰਾਮਦ ਕੀਤੀ ਹੈ। ਜਿਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

© 2016 News Track Live - ALL RIGHTS RESERVED