ਕੱਲ 7 ਜਿਲਿਆ ਚ ਮੁੜ ਹੋਣਗੀਆਂ ਚੋਣਾਂ

Sep 20 2018 03:42 PM
ਕੱਲ 7 ਜਿਲਿਆ ਚ ਮੁੜ ਹੋਣਗੀਆਂ ਚੋਣਾਂ


ਜਲੰਧਰ
ਬੀਤੇ ਦਿਨੀਂ ਹੋਈਆਂ 22 ਜ਼ਿਲਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਹੋਈਆਂ ਝੜਪਾਂ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਅੰਮ੍ਰਿਤਸਰ, ਮੋਗਾ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ ਮੁੜ ਤੋਂ ਚੋਣਾਂ ਹੋਣ ਜਾ ਰਹੀਆਂ ਹਨ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮੁੜ ਹੋਣ ਜਾ ਰਹੀਆਂ ਇਨ•ਾਂ 7 ਜ਼ਿਲਿਆਂ 'ਚ ਚੋਣਾਂ ਦਾ ਸਮਾਂ ਸਵੇਰੇ 8 ਵਜੇ ਤੋਂ 4 ਵਜੇ ਤੱਕ ਹੋਵੇਗਾ।

© 2016 News Track Live - ALL RIGHTS RESERVED